ਮੁੱਖ ਖਬਰਾਂ

ਕੋਰੋਨਾ ਕਹਿਰ, ਪੱਤਰਕਾਰ Rohit Sardana ਦੀ ਮੌਤ, ਮੀਡੀਆ 'ਚ ਸੋਗ ਦੀ ਲਹਿਰ

By Jagroop Kaur -- April 30, 2021 1:25 pm -- Updated:April 30, 2021 1:25 pm

ਮਸ਼ਹੂਰ ਟੀ ਵੀ ਐਂਕਰ ਰੋਹਿਤ ਸਰਦਾਨਾ ਦੀ ਕੋਵਿਡ ਨਾਲ ਮੌਤ। ਰੋਹਿਤ ਜ਼ੀ ਟੀ ਵੀ ਅਤੇ ਅੱਜ ਤਕ ਚੈਨਲ ਦਾ ਇੱਕ ਮਸ਼ਹੂਰ ਚਿਹਰਾ ਸਨ ਅਤੇ ਉਹ ਕੋਰੋਨਾ ਨਾਲ ਪੀੜਤ ਸਨ। ਰੋਹਿਤ ਸਰਦਾਨਾ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਸਾਥੀ ਜ਼ੀ ਨਿਊਜ਼ ਦੇ ਪੱਤਰਕਾਰ ਸੁਧੀਰ ਚੌਧਰੀ ਨੇ ਟਵੀਟ ਕਰਕੇ ਦਿੱਤੀ।Rohit Sardana coronavirus death: Renowned Indian TV journalist Rohit Sardana passed away on Friday due to the deadly COVID-19.

Read More : ਪੰਜਾਬ ‘ਚ ਕੋਰੋਨਾ ਦੇ 6812 ਨਵੇਂ ਮਾਮਲੇ, 138 ਦੀ ਹੋਈ ਮੌਤ

ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਮੀਡੀਆ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਕਈ ਪੱਤਰਕਾਰਾਂ ਨੇ ਟਵੀਟ ਕਰਕੇ ਉਸ ਦੀ ਮੌਤ ਦੀ ਖ਼ਬਰ ਦਿੱਤੀ ਹੈ। ਕਈ ਸੀਨੀਅਰ ਪੱਤਰਕਾਰਾਂ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ।Rohit Sardana coronavirus death: Renowned Indian TV journalist Rohit Sardana passed away on Friday due to the deadly COVID-19. ਇੱਕ ਸੀਨੀਅਰ ਪੱਤਰਕਾਰ ਨੇ ਲਿਖਿਆ ਕਿ ਰੋਹਿਤ ਸਰਦਾਨਾ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਮੇਰੇ ਹੱਥ ਕੰਬ ਗਏ। ਇਹ ਕਲਪਨਾ ਵੀ ਨਹੀਂ ਕੀਤੀ ਗਈ ਸੀ ਕਿ ਕੋਰੋਨਾਵਾਇਰਸ ਅਜਿਹਾ ਕਰੇਗਾ। ਮੈਂ ਇਸ ਲਈ ਤਿਆਰ ਨਹੀਂ ਸੀ। ਇਹ ਰੱਬ ਦੀ ਬੇਇਨਸਾਫੀ ਹੈ।

ਸਰਦਾਨਾ ਦੇ ਸਹੀ ਕਰਮੀ ਸੀਨੀਅਰ ਪੱਤਰਕਾਰ ਨੇ ਲਿਖਿਆ, “ਕੁਝ ਸਮਾਂ ਪਹਿਲਾਂ ਸਾਡੇ ਸਾਥੀ ਦਾ ਫੋਨ ਆਇਆ। ਉਸਨੇ ਕੀ ਕਿਹਾ ਇਹ ਸੁਣਦਿਆਂ ਮੇਰੇ ਹੱਥ ਕੰਬ ਗਏ। ਸਾਡੇ ਦੋਸਤ ਅਤੇ ਸਾਥੀ ਰੋਹਿਤ ਸਰਦਾਨਾ ਦੀ ਮੌਤ ਦੀ ਖ਼ਬਰ ਮਿਲੀ ਸੀ। ਇਹ ਰੱਬ ਦੀ ਬੇਇਨਸਾਫੀ ਹੈ।

  • Share