ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 11: ਕ੍ਰਿਸ ਗੇਲ ‘ਤੇ ਕਿਸਨੇ ਲਗਾਈ ਬੋਲੀ, ਜਾਣੋ!

Indian Premier League Season 11: Who bought Chris Gayle, know!
Indian Premier League Season 11: Who bought Chris Gayle, know!

Indian Premier League Season 11: ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 11 ਲਈ ਖਿਡਾਰੀਆਂ ਦੀ ਨਿਲਾਮੀ ਹੋ ਚੁੱਕੀ ਹੈ। ਜਿਸ ਵਿੱਚ ਬਹੁਤ ਸਾਰੇ ਦਿੱਗਜ ਖਿਡਾਰੀ ਬੜੇ ਮਹਿੰਗੇ ਭਾਅ ਅਤੇ ਕੁਝ ਖਿਡਾਰੀ ਸਸਤੇ ਵਿਕੇ ਹਨ।

ਅਜਿਹੇ ਵਿੱਚ ਸਭ ਦੀਆਂ ਅੱਖਾਂ ਦੇਖਦੀਆਂ ਹੀ ਰਹਿ ਗਈਆਂ ਜਦੋ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਕ੍ਰਿਸ ਗੇਲ Chris Gayle ਨੂੰ ਨਿਲਾਮੀ ਦੇ ਪਹਿਲੇ ਦਿਨ ਕਿਸੇ ਵੀ ਟੀਮ ਵੱਲੋਂ ਨਾ ਖਰੀਦਿਆ ਗਿਆ, ਪਰ ਦੂਜੇ ਦਿਨ ਗੇਲ ਉੱਤੇ ਬੋਲੀ ਲੱਗੀ ਅਤੇ ਆਖਿਰ ਵਿੱਚ ਕਿੰਗਜ਼ ਇਲੈਵਨ ਪੰਜਾਬ ਟੀਮ ਦੀ ਮਲਿਕ ਪ੍ਰੀਤੀ ਜਿੰਟਾ ਨੇ ਉਨ੍ਹਾਂ ਨੂੰ ਸਿਰਫ਼ 2 ਕਰੋੜ ਵਿਚ ਖਰੀਦ ਲਿਆ।
Indian Premier League Season 11: Who bought Chris Gayle, know!Indian Premier League: ਕ੍ਰਿਸ ਗੇਲ ਦਾ ਨਾਮ ਆਈ.ਪੀ.ਐੱਲ. ਵਿਚ 700 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ਾਂ ਵਿਚ ਸ਼ਾਮਲ ਹਨ।
Indian Premier League Season 11: Who bought Chris Gayle, know!ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਯੁਵਰਾਜ ਸਿੰਘ ਨੂੰ ਵੀ ਬੇਸ ਪ੍ਰਾਈਜ 2 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਹਾਲਾਂਕਿ ਕੇ.ਐੱਲ. ਰਾਹੁਲ ਨੂੰ 11 ਕਰੋੜ ਦੀ ਵੱਡੀ ਰਾਸ਼ੀ ਨਾਲ ਖਰੀਦਿਆ ਹੈ।

—PTC News