ਗੀਤਾਂ ਨਾਲ ਦਰਸ਼ਕਾਂ ਦਾ ਦਿੱਲ ਲੁੱਟਣ ਵਾਲੀ ਅੱਜ ਕਰੋੜਾਂ ‘ਚ ਖੇਡਦੀ ਹੈ ਇਹ ਗਾਇਕਾ , ਕਦੇ ਕਰਦੀ ਸੀ ਇਹ ਕੰਮ

Indian singer Neha Kakkar shared childhood photo On Instagram
ਗੀਤਾਂ ਨਾਲ ਦਰਸ਼ਕਾਂ ਦਾ ਦਿੱਲ ਲੁੱਟਣ ਵਾਲੀ ਅੱਜ ਕਰੋੜਾਂ 'ਚ ਖੇਡਦੀ ਹੈ ਇਹ ਗਾਇਕਾ , ਕਦੇ ਕਰਦੀ ਸੀ ਇਹ ਕੰਮ 

ਗੀਤਾਂ ਨਾਲ ਦਰਸ਼ਕਾਂ ਦਾ ਦਿੱਲ ਲੁੱਟਣ ਵਾਲੀ ਅੱਜ ਕਰੋੜਾਂ ‘ਚ ਖੇਡਦੀ ਹੈ ਇਹ ਗਾਇਕਾ , ਕਦੇ ਕਰਦੀ ਸੀ ਇਹ ਕੰਮ:ਮੁੰਬਈ : ਬਾਲੀਵੁੱਡ ਵਿੱਚ ਨੇਹਾ ਕੱਕੜ ਸੈਲਫ਼ੀ ਕੁਈਨ ਦੇ ਨਾਮ ਨਾਲ ਕਾਫੀ ਮਸ਼ਹੂਰ ਹੈ। ਉਹ ਬਹੁਤ ਸਾਰੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ। ਨੇਹਾ ਕੱਕੜ ਲੋਕਾਂ ਦੀ ਸਭ ਤੋਂ ਪਸੰਦੀਦਾ ਗਾਇਕਾ ਹੈ।ਜਿਸ ਦੇ ਗੀਤ ਦੇ ਚਰਚੇ ਹਰ ਪਾਸੇ ਛਾਏ ਹੋਏ ਹਨ। ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਚਰਚੇ ਅਕਸਰ ਹੀ ਸੋਸ਼ਲ ਮੀਡੀਆ ‘ਚ ਹੁੰਦੇ ਰਹਿੰਦੇ ਹਨ।

Indian singer Neha Kakkar shared childhood photo On Instagram
ਗੀਤਾਂ ਨਾਲ ਦਰਸ਼ਕਾਂ ਦਾ ਦਿੱਲ ਲੁੱਟਣ ਵਾਲੀ ਅੱਜ ਕਰੋੜਾਂ ‘ਚ ਖੇਡਦੀ ਹੈ ਇਹ ਗਾਇਕਾ , ਕਦੇ ਕਰਦੀ ਸੀ ਇਹ ਕੰਮ

ਨੇਹਾ ਕੱਕੜਕਦੇ ਉਹ ਰਿਆਲਿਟੀ ਸ਼ੋਅ ‘ਚ ਪ੍ਰਤੀਭਾਗੀਆਂ ਨਾਲ ਡਾਂਸ ਕਰਕੇ ਚਰਚਾ ਖੱਟਦੇ ਨੇ ਅਤੇ ਕਦੇ ਪ੍ਰਤੀਭਾਗੀ ਵੱਲੋਂ ਉਨ੍ਹਾਂ ਨੂੰ ਕਿੱਸ ਕਰਨ ਦਾ ਮਾਮਲਾ ਤੂਲ ਫੜ ਲੈਂਦਾ ਹੈ। ਫ਼ਿਲਹਾਲ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਫੈਨਜ਼ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

Indian singer Neha Kakkar shared childhood photo On Instagram
ਗੀਤਾਂ ਨਾਲ ਦਰਸ਼ਕਾਂ ਦਾ ਦਿੱਲ ਲੁੱਟਣ ਵਾਲੀ ਅੱਜ ਕਰੋੜਾਂ ‘ਚ ਖੇਡਦੀ ਹੈ ਇਹ ਗਾਇਕਾ , ਕਦੇ ਕਰਦੀ ਸੀ ਇਹ ਕੰਮ

ਟੀਵੀ ਦਾ ਮਸ਼ਹੂਰ ਗਾਇਕੀ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਸ਼ੋਅ ਵਿੱਚ ਦੇਸ਼ ਭਰ ਦੇ ਟੈਲੇਂਟਿਡ ਗਾਇਕ ਅਤੇ ਦਰਸ਼ਕ ਕਾਫ਼ੀ ਮਨੋਰੰਜਨ ਕਰ ਰਹੇ ਹਨ। ਪਰ ਸ਼ੋਅ ਦੀ ਜੱਜ ਨੇਹਾ ਕੱਕੜ ਸ਼ੁਰੂ ਤੋਂ ਹੀ ਸੁਰਖੀਆਂ ਵਿੱਚ ਰਹੀ ਹੈ। ਕਿਸੇ ਵੇਲੇ ਜਗਰਾਤਿਆਂ ‘ਚ ਗਾ ਕੇ ਆਪਣਾ ਗੁਜ਼ਾਰਾ ਕਰਨ ਵਾਲੀ ਨੇਹਾ ਕੱਕੜ ਅੱਜ ਕਰੋੜਾਂ ‘ਚ ਖੇਡਦੀ ਹੈ ਅਤੇ ਬਾਲੀਵੁੱਡ ‘ਚ ਉਨ੍ਹਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

Indian singer Neha Kakkar shared childhood photo On Instagram
ਗੀਤਾਂ ਨਾਲ ਦਰਸ਼ਕਾਂ ਦਾ ਦਿੱਲ ਲੁੱਟਣ ਵਾਲੀ ਅੱਜ ਕਰੋੜਾਂ ‘ਚ ਖੇਡਦੀ ਹੈ ਇਹ ਗਾਇਕਾ , ਕਦੇ ਕਰਦੀ ਸੀ ਇਹ ਕੰਮ

ਨੇਹਾ ਕੱਕੜ ਨੇ ਜੱਸੀ ਗਿੱਲ ਨਾਲ ਨਿਕਲੇ ਕਰੰਟ,ਮਨਿੰਦਰ ਬੁੱਟਰ ਦੇ ਨਾਲ ‘ਮੈਂ ਸੌਰੀ ਕਹਿੰਦੀ ਆਂ’ ਸਣੇ ਕਈ ਪੰਜਾਬੀ ਗੀਤ ਗਾਏ ਹਨ। ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦੇ ਇਲਾਵਾ ਪਿਆਰ ਤੇ ਜੈਗੁਆਰ’, ‘ਪੱਟ ਲੈਣਗੇ’, ‘ਮੈਨੂੰ ਇਸ਼ਕ ਲੱਗਾ’ ਅਤੇ ‘ਰਿੰਗ’ ਵਰਗੇ ਧਮਾਕੇਦਾਰ ਗੀਤਾਂ ਨਾਲ ਨੇਹਾ ਕੱਕੜ ਪੰਜਾਬੀ ਇੰਡਸਟਰੀ ‘ਚ ਵੱਖਰੀ ਪਛਾਣ ਬਣਾ ਚੁੱਕੀ ਹੈ।

Indian singer Neha Kakkar shared childhood photo On Instagram
ਗੀਤਾਂ ਨਾਲ ਦਰਸ਼ਕਾਂ ਦਾ ਦਿੱਲ ਲੁੱਟਣ ਵਾਲੀ ਅੱਜ ਕਰੋੜਾਂ ‘ਚ ਖੇਡਦੀ ਹੈ ਇਹ ਗਾਇਕਾ , ਕਦੇ ਕਰਦੀ ਸੀ ਇਹ ਕੰਮ

ਦੱਸ ਦਈਏ ਕਿ ਪਿਛਲੇ ਦਿਨੀਂ ਇੱਕ ਰਿਆਲਿਟੀ ਸ਼ੋਅ ਕਾਰਨ ਨੇਹਾ ਕੱਕੜ ਕਾਫੀ ਸੁਰਖ਼ੀਆਂ ‘ਚ ਰਹੀ ਹੈ ਕਿਉਂਕਿ ਇਸ ਰਿਆਲਿਟੀ ਸ਼ੋਅ ਦੌਰਾਨ ਇੱਕ ਪ੍ਰਤੀਭਾਗੀ ਨੇ ਉਨ੍ਹਾਂ ਨੂੰ ਜਬਰਦਸਤੀ ਕਿੱਸ ਕਰ ਲਿਆ ਸੀ। ਇਸ ਤੋਂ ਇਲਾਵਾ ਰਿਆਲਿਟੀ ਸ਼ੋਅ ‘ਚ ਨੇਹਾ ਅਤੇ ਆਦਿੱਤਿਆ ਨੇ ਆਪਣੇ ਹਿੱਟ ਸੌਂਗ ਦਿਲਬਰ ‘ਤੇ ਇਕ ਦੂਜੇ ਨਾਲ ਡਾਂਸ ਕੀਤਾ। ਜ਼ਿਕਰਯੋਗ ਹੈ ਕਿ ‘ਲੰਡਨ ਠੁਮਕਦਾ’, ‘ਲੜਕੀ ਬਿਊਟੀਫੁੱਲ ਕਰ ਗਈ ਚੁੱਲ’, ‘ਕਾਲਾ ਚਸ਼ਮਾ’ ਵਰਗੇ ਧਮਾਕੇਦਾਰ ਗੀਤਾਂ ਨਾਲ ਬਾਲੀਵੁੱਡ ‘ਚ ਨੇਹਾ ਆਪਣੇ ਨਾਂ ਕਈ ਐਵਾਰਡ ਕਰ ਚੁੱਕੀ ਹੈ।
-PTCNews