Fri, Apr 26, 2024
Whatsapp

ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਲਿਆਂਦੀਆਂ ਜਾਣਗੀਆਂ ਭਾਰਤ

Written by  Shanker Badra -- March 31st 2018 03:42 PM -- Updated: May 15th 2018 06:03 PM
ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਲਿਆਂਦੀਆਂ ਜਾਣਗੀਆਂ ਭਾਰਤ

ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਲਿਆਂਦੀਆਂ ਜਾਣਗੀਆਂ ਭਾਰਤ

ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਲਿਆਂਦੀਆਂ ਜਾਣਗੀਆਂ ਭਾਰਤ:ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਆਪਣੇ ਦੇਸ਼ ਵਾਪਸ ਲਿਆਉਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ।ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਲਿਆਂਦੀਆਂ ਜਾਣਗੀਆਂ ਭਾਰਤਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ 1 ਅਪ੍ਰੈਲ ਨੂੰ ਇਰਾਕ ਦੌਰੇ ‘ਤੇ ਜਾਣਗੇ ਅਤੇ 2 ਅਪ੍ਰੈਲ ਨੂੰ ਉਹ 39 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਭਾਰਤ ਵਾਪਸ ਪਰਤਣਗੇ।ਇਨ੍ਹਾਂ ਲਾਸ਼ਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਮਦਦ ਨਾਲ ਸਭ ਤੋਂ ਪਹਿਲਾਂ ਅੰਮ੍ਰਿਤਸਰ ਲਿਆਂਦਾ ਜਾਵੇਗਾ,ਜਿਸ ਤੋਂ ਬਾਅਦ ਪਟਨਾ ਅਤੇ ਫਿਰ ਕੋਲਕੱਤਾ ਲਿਜਾਇਆ ਜਾਵੇਗਾ।ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਲਿਆਂਦੀਆਂ ਜਾਣਗੀਆਂ ਭਾਰਤਦੱਸ ਦਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਕਿਹਾ ਸੀ ਕਿ ਕਰੀਬ 39 ਭਾਰਤੀਆਂ ਨੂੰ ਇਰਾਕ ਦੇ ਮੋਸੂਲ ਤੋਂ ਆਈਐਸਆਈਐਸ ਅੱਤਵਾਦੀ ਸੰਗਠਨ ਨੇ ਅਗਵਾ ਕਰ ਲਿਆ ਸੀ ਪਰ ਉਨ੍ਹਾਂ ਵਿੱਚੋਂ ਇੱਕ ਖ਼ੁਦ ਨੂੰ ਬੰਗਲਾਦੇਸ਼ੀ ਮੁਸਲਮਾਨ ਦੱਸ ਕੇ ਬਚ ਨਿਕਲਣ ਵਿੱਚ ਕਾਮਯਾਬ ਰਿਹਾ।ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਲਿਆਂਦੀਆਂ ਜਾਣਗੀਆਂ ਭਾਰਤਉਨ੍ਹਾਂ ਕਿਹਾ ਸੀ ਕਿ ਬਾਕੀ 39 ਭਾਰਤੀਆਂ ਨੂੰ ਬਾਦੂਸ਼ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।ਆਈਐਸ ਨੇ 39 ਭਾਰਤੀਆਂ ਦਾ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦੇ ਸਿਰਾਂ ਵਿੱਚ ਗੋਲੀਆਂ ਮਾਰ ਦਿੱਤੀਆਂ ਸਨ।ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਲਿਆਂਦੀਆਂ ਜਾਣਗੀਆਂ ਭਾਰਤਸਾਲ 2014 ਵਿੱਚ ਅਗਵਾ ਇਨ੍ਹਾਂ ਭਾਰਤੀਆਂ ਦੇ ਡੀਐਨਏ ਜਾਂਚ ਨਾਲ ਅੱਤਵਾਦੀ ਸੰਗਠਨ ਦੀ ਦਰਿੰਦਗੀ ਦੀ ਪੁਸ਼ਟੀ ਹੋਈ ਸੀ।ਦੱਸ ਦਈਏ ਕਿ ਲਾਸ਼ਾਂ ਨੂੰ ਲਿਆਉਣ ਵਿੱਚ ਦੇਰੀ ਹੋਣ ਕਾਰਨ ਪੀੜਤ ਪਰਿਵਾਰਾਂ ਨੇ ਵੀ ਇਸ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਸੀ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਨੂੰ ਜ਼ਲਦ ਸੌਂਪੀਆਂ ਜਾਣ। -PTCNews


Top News view more...

Latest News view more...