Fri, Apr 19, 2024
Whatsapp

ਭਾਰਤ ਦੀ ਹੀਨਾ ਸਿੱਧੂ ਨੇ 25 ਮੀਟਰ ਸ਼ੂਟਿੰਗ 'ਚ ਜਿੱਤਿਆ ਸੋਨ ਤਗ਼ਮਾ

Written by  Shanker Badra -- April 10th 2018 11:52 AM -- Updated: April 27th 2018 06:00 PM
ਭਾਰਤ ਦੀ ਹੀਨਾ ਸਿੱਧੂ ਨੇ 25 ਮੀਟਰ ਸ਼ੂਟਿੰਗ 'ਚ ਜਿੱਤਿਆ ਸੋਨ ਤਗ਼ਮਾ

ਭਾਰਤ ਦੀ ਹੀਨਾ ਸਿੱਧੂ ਨੇ 25 ਮੀਟਰ ਸ਼ੂਟਿੰਗ 'ਚ ਜਿੱਤਿਆ ਸੋਨ ਤਗ਼ਮਾ

ਭਾਰਤ ਦੀ ਹੀਨਾ ਸਿੱਧੂ ਨੇ 25 ਮੀਟਰ ਸ਼ੂਟਿੰਗ 'ਚ ਜਿੱਤਿਆ ਸੋਨ ਤਗ਼ਮਾ:ਕਾਮਨਵੈਲਥ ਖੇਡਾਂ 2018 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।ਭਾਰਤ ਦੀ ਹੀਨਾ ਸਿੱਧੂ ਨੇ 25 ਮੀਟਰ ਸ਼ੂਟਿੰਗ 'ਚ ਜਿੱਤਿਆ ਸੋਨ ਤਗ਼ਮਾਮੰਗਲਵਾਰ ਨੂੰ ਕਾਮਨਵੈਲਥ ਖੇਡਾਂ ਦੇ 6 ਵੇਂ ਦਿਨ ਭਾਰਤ ਦੀ ਝੋਲੀ ਇੱਕ ਹੋਰ ਸੋਨ ਤਗ਼ਮਾ ਪਿਆ ਹੈ।ਭਾਰਤ ਦੀ ਹੀਨਾ ਸਿੱਧੂ ਨੇ 25 ਮੀਟਰ ਸ਼ੂਟਿੰਗ 'ਚਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਭਾਰਤ ਦੀ ਹੀਨਾ ਸਿੱਧੂ ਨੇ 25 ਮੀਟਰ ਸ਼ੂਟਿੰਗ 'ਚ ਜਿੱਤਿਆ ਸੋਨ ਤਗ਼ਮਾ

ਇਹ ਭਾਰਤ ਲਈ 11ਵਾਂ ਗੋਲਡ ਮੈਡਲ ਹੈ।ਹੀਨਾ ਸਿੱਧੂ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਖ਼ਾਸ ਜਗ੍ਹਾ ਬਣਾ ਲਈ ਹੈ। -PTCNews

Top News view more...

Latest News view more...