Advertisment

ਭਾਰਤ-ਪਾਕਿ ਬਾਰਡਰ 'ਤੇ ਹੋਈ ਫਾਇਰਿੰਗ, ਪਾਕਿਸਤਾਨੀ ਨਸ਼ਾ ਤਸਕਰ ਕਾਬੂ

author-image
Riya Bawa
New Update
ਭਾਰਤ-ਪਾਕਿ ਬਾਰਡਰ 'ਤੇ ਹੋਈ ਫਾਇਰਿੰਗ, ਪਾਕਿਸਤਾਨੀ ਨਸ਼ਾ ਤਸਕਰ ਕਾਬੂ
Advertisment
publive-image
Advertisment
ਫ਼ਿਰੋਜ਼ਪੁਰ: ਪੰਜਾਬ ਦੇ ਫ਼ਿਰੋਜ਼ਪੁਰ ਵਾਲੇ ਪਾਸਿਓਂ ਭਾਰਤ-ਪਾਕਿ ਬਾਰਡਰ 'ਤੇ ਬੀਐਸਐਫ ਨੇ ਪਾਕਿਸਤਾਨੀ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਜਦ ਕਿ ਉਸਦੇ ਨਾਲ ਦੇ ਸਾਥੀ ਤਸਕਰ ਭੱਜਣ 'ਚ ਕਾਮਯਾਬ ਹੋ ਗਏ ਹਨ। ਦੱਸ ਦੇਈਏ ਕਿ ਸਤਪਾਲ ਚੌਕੀ ਕੋਲ ਰਾਤ ਨੂੰ ਬੀਐਸਐਫ ਨੇ ਹਿੱਲਜੁੱਲ ਮਹਿਸੂਸ ਕੀਤੀ ਸੀ । 8-year-old Pakistani Boy Enters India, BSF Hands Him Over After Offering Food ਇਸ ਮਗਰੋਂ ਚੌਕਸੀ ਵਰਤਦਿਆਂ ਬੀਐਸਐਫ ਨੇ ਗੋਲੀ ਚਲਾਈ ਤੇ ਇਸ ਦੌਰਾਨ ਤਿੰਨ ਪਾਕਿਸਤਾਨੀ ਨਸ਼ਾ ਤਸਕਰਾਂ ਵਿੱਚੋਂ ਇੱਕ ਨੂੰ ਗੋਲੀ ਲੱਗੀ ਜਦੋਂਕਿ ਦੋ ਮੌਕੇ ਤੋਂ ਭੱਜ ਗਏ। publive-image ਹਾਸਲ ਜਾਣਕਾਰੀ ਮੁਤਾਬਕ ਬੀਐਸਐਫ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਬੀਐਸਐਫ ਨੇ ਇਸ ਦੌਰਾਨ ਨਸ਼ੀਲੇ ਪਦਾਰਥਾਂ ਦੇ ਦੋ ਪੈਕੇਟ ਵੀ ਬਰਾਮਦ ਕੀਤੇ ਹਨ। ਫਾਇਰਿੰਗ 'ਚ ਜ਼ਖ਼ਮੀ ਪਾਕਿਸਤਾਨੀ ਨਸ਼ਾ ਤਸਕਰ ਦਾ ਨਾਂ ਇਰਸ਼ਾਦ ਖ਼ਾਨ ਦੱਸਿਆ ਜਾ ਰਿਹਾ ਹੈ ਜੋ ਪਾਕਿਸਤਾਨ ਦੇ ਕਸੂਰ ਦਾ ਵਸਨੀਕ ਹੈ। ਬੀਐਸਐਫ ਨੇ ਜ਼ਖਮੀ ਇਰਸ਼ਾਦ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਭਰਤੀ ਕੀਤਾ ਹੈ। BSF opens fire after drone spotted in Arnia sector in Jammupublive-image -PTC News-
ferozepur indo-pak-border pakistani-drug-smuggler
Advertisment

Stay updated with the latest news headlines.

Follow us:
Advertisment