Fri, Apr 26, 2024
Whatsapp

ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ

Written by  Shanker Badra -- January 22nd 2019 08:55 AM -- Updated: January 22nd 2019 09:01 AM
ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ

ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ

ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ:ਜਕਾਰਤਾ : ਇੰਡੋਨੇਸ਼ੀਆ ਦੇ ਸੁੰਬਾ ਟਾਪੂ ਦੇ ਦੱਖਣੀ ਤੱਟ 'ਤੇ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। [caption id="attachment_243733" align="aligncenter" width="300"]indonesia-sumbawa-earthquake-magnitude-6-hits ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ[/caption] ਜਾਣਕਾਰੀ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.0 ਦਰਜ ਕੀਤੀ ਗਈ ਹੈ। [caption id="attachment_243732" align="aligncenter" width="300"]indonesia-sumbawa-earthquake-magnitude-6-hits ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ[/caption] ਮਿਲੀ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -PTCNews


Top News view more...

Latest News view more...