Advertisment

ਇਥੇ ਚਾਰ ਪੱਤਿਆਂ ਵਾਲਾ ਛੋਟਾ ਜਿਹਾ ਇੱਕ ਪੌਦਾ 8,150 ਡਾਲਰ 'ਚ ਵਿਕਿਆ, ਪੜ੍ਹੋ ਪੂਰੀ ਜਾਣਕਾਰੀ

author-image
Shanker Badra
New Update
ਇਥੇ ਚਾਰ ਪੱਤਿਆਂ ਵਾਲਾ ਛੋਟਾ ਜਿਹਾ ਇੱਕ ਪੌਦਾ 8,150 ਡਾਲਰ 'ਚ ਵਿਕਿਆ, ਪੜ੍ਹੋ ਪੂਰੀ ਜਾਣਕਾਰੀ
Advertisment
ਇਥੇ ਚਾਰ ਪੱਤਿਆਂ ਵਾਲਾ ਛੋਟਾ ਜਿਹਾ ਇੱਕ ਪੌਦਾ 8,150 ਡਾਲਰ 'ਚ ਵਿਕਿਆ, ਪੜ੍ਹੋ ਪੂਰੀ ਜਾਣਕਾਰੀ:ਨਿਊਜ਼ੀਲੈਂਡ : ਨਿਊਜ਼ੀਲੈਂਡ 'ਚ ਚਾਰ ਪੱਤੀਆਂ ਵਾਲਾ ਇੱਕ ਛੋਟਾ ਜਿਹਾ ਪੌਦਾ ਐਨਾ ਮਹਿੰਗਾ ਵਿਕਿਆ ਹੈ ,ਜਿਸ ਦੀ ਕੀਮਤ ਜਾਣਕੇ  ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਹੁਣ ਤੁਸੀਂ ਇਸ ਪੌਦੇ ਬਾਰੇ ਸੋਚਦੇ ਹੋਵੋਗੇ ਕਿ ਇਸ ਵਿੱਚ ਅਜਿਹੀ ਕੀ ਖ਼ਾਸੀਅਤ ਹੈ। ਇਸ ਪੌਦੇ ਦੀਆਂ ਬਹੁਤ ਸਾਰੀਆਂ ਖ਼ਾਸੀਅਤਾਂ ਹਨ। publive-image ਇਥੇ ਚਾਰ ਪੱਤਿਆਂ ਵਾਲਾ ਛੋਟਾ ਜਿਹਾ ਇੱਕ ਪੌਦਾ8,150 ਡਾਲਰ 'ਚ ਵਿਕਿਆ, ਪੜ੍ਹੋ ਪੂਰੀ ਜਾਣਕਾਰੀ ਜਾਣਕਾਰੀ ਅਨੁਸਾਰਨਿਊਜ਼ੀਲੈਂਡ 'ਚ ਚਾਰ ਪੱਤੀਆਂ ਵਾਲਾਛੋਟਾ ਜਿਹਾ ਬੂਟਾ8,150 ਡਾਲਰ ਅਤੇ 4 ਲੱਖ ਵਿਚ ਵਿਕਿਆ ਹੈ। ਦੁਨੀਆਂ 'ਚ ਬਹੁਤ ਘੱਟ ਥਾਵਾਂ 'ਤੇ ਪਾਇਆ ਜਾਣ ਵਾਲਾ ਇਹ ਪੌਦਾ ਰਫਿਡੋਫੋਰਾ ਟੈਟ੍ਰਾਸਪਰਮਾ (Rhaphidophora Tetrasperma) ਹੈ ,ਜਿਸ ਨੂੰ ਫਿਲੋਡੇਂਡ੍ਰੋਨ ਮਿਨਿਮਾ (Philodendron Minima) ਦੇ ਰੂਪ 'ਚ ਜਾਣਿਆ ਜਾਂਦਾ ਹੈ। publive-image ਇਥੇ ਚਾਰ ਪੱਤਿਆਂ ਵਾਲਾ ਛੋਟਾ ਜਿਹਾ ਇੱਕ ਪੌਦਾ8,150 ਡਾਲਰ 'ਚ ਵਿਕਿਆ, ਪੜ੍ਹੋ ਪੂਰੀ ਜਾਣਕਾਰੀ ਇਸ ਦੀ ਖਾਸ ਗੱਲ ਇਹ ਹੈ ਕਿ ਚਾਰ ਪੱਤਿਆਂ 'ਚ ਹਰ ਇਕ ਦਾ ਰੰਗ ਪੀਲੇ 'ਚ ਬਦਲਦਾ ਹੈ।ਇਸ ਪੌਦੇ 'ਚ ਵਰਤਮਾਨ 'ਚ ਹਰੇ ਤੇ ਪੀਲੇ ਰੰਗ ਦੀਆਂ ਚਾਰ ਪੱਤੀਆਂ ਹਨ। ਹਰੇ ਰੰਗ ਦੀਆਂ ਪੱਤੀਆਂ ਪੌਦੇ ਨੂੰ ਪ੍ਰਕਾਸ਼ ਸੰਸਲੇਸ਼ਨ ਦੀ ਸੁਵਿਧਾ ਦਿੰਦੀਆਂ ਹਨ। ਘੱਟ ਹਰੀਆਂ ਜਾਂ ਪੀਲੀਆਂ ਪੱਤੀਆਂ ਉਨ੍ਹਾਂ ਨੂੰ ਵਧਣ ਲਈ ਲੋੜੀਂਦੇ ਸ਼ੱਕਰ ਦਾ ਉਤਪਾਦਨ ਕਰਦੀਆਂ ਹਨ। ਇਸ ਪੌਦੇ ਨੂੰ ਖਰੀਦਣ ਲਈ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਬਿਜ਼ਨਸ ਸਾਈਟ ਟ੍ਰੇ਼ਡ ਮੀ 'ਤੇ ਲੋਕਾਂ ਨੇ ਵਧ ਚੜ੍ਹ ਕੇ ਬੋਲੀ ਲਾਈ ਹੈ। publive-image ਇਥੇ ਚਾਰ ਪੱਤਿਆਂ ਵਾਲਾ ਛੋਟਾ ਜਿਹਾ ਇੱਕ ਪੌਦਾ8,150 ਡਾਲਰ 'ਚ ਵਿਕਿਆ, ਪੜ੍ਹੋ ਪੂਰੀ ਜਾਣਕਾਰੀ ਨਿਊਜ਼ੀਲੈਂਡ ਦੇ ਇਕ ਵਿਜੇਤਾ ਨੇ ਇਸ ਨੂੰ 4 ਲੱਖ ਲੱਖ ਰੁਪਏ (8,150) ਡਾਲਰ 'ਚ ਖਰੀਦਿਆ ਹੈ। ਇਸ ਪੌਦੇ ਦੇ ਖਰੀਦਦਾਰ ਨੇ ਦੱਸਿਆ ਕਿ ਇਹ ਪੌਦਾ ਟ੍ਰਾਪੀਕਲ ਪੈਰਾਡਾਇਜ਼ ਲਈ ਖਰੀਦਿਆ ਗਿਆ ਹੈ। ਤਿੰਨ ਲੋਕਾਂ ਦਾ ਇਕ ਗਰੁੱਪ ਹੈ ਜੋ ਟ੍ਰੌਪੀਕਲ ਪੈਰਾਡਾਇਜ਼ ਦਾ ਨਿਰਮਾਣ ਕਰ ਰਿਹਾ ਹੈ। ਜਿੱਥੇ ਪੰਛੀ ਹੋਣਗੇ, ਤਿਤਲੀਆਂ ਹੋਣਗੀਆਂ ਤੇ ਵਿਚ ਇਕ ਰੈਸਟੋਰੈਂਟ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਪੌਦੇ ਖਰੀਦਣਾ ਚਾਹੁੰਦੇ ਹਨ। -PTCNews-
new-zealand indoor-plant
Advertisment

Stay updated with the latest news headlines.

Follow us:
Advertisment