4 ਸਾਲ ਦੀ ਬੱਚੀ ਨਾਲ Rape ਕਰਨ ਵਾਲੇ ਦੋਸ਼ੀ ਨੂੰ ਵਕੀਲਾਂ ਨੇ ਕੋਰਟ ‘ਚ ਚਾੜ੍ਹਿਆ ਕੁਟਾਪਾ , ਕੋਈ ਵੀ ਵਕੀਲ ਨਹੀਂ ਲੜੇਗਾ ਕੇਸ , ਦੇਖੋ ਵੀਡੀਓ

Indore: Lawyers present at court premises attempted to thrash an accused in a minor girl rape case
4 ਸਾਲ ਦੀਬੱਚੀ ਨਾਲ Rape ਕਰਨ ਵਾਲੇ ਦੋਸ਼ੀ ਨੂੰ ਵਕੀਲਾਂ ਨੇ ਕੋਰਟ 'ਚ ਚਾੜ੍ਹਿਆ ਕੁਟਾਪਾ , ਕੋਈ ਵੀ ਵਕੀਲ ਨਹੀਂ ਲੜੇਗਾ ਕੇਸ , ਦੇਖੋ ਵੀਡੀਓ 

4 ਸਾਲ ਦੀ ਬੱਚੀ ਨਾਲ Rape ਕਰਨ ਵਾਲੇ ਦੋਸ਼ੀ ਨੂੰ ਵਕੀਲਾਂ ਨੇ ਕੋਰਟ ‘ਚ ਚਾੜ੍ਹਿਆ ਕੁਟਾਪਾ , ਕੋਈ ਵੀ ਵਕੀਲ ਨਹੀਂ ਲੜੇਗਾ ਕੇਸ , ਦੇਖੋ ਵੀਡੀਓ:ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਦੇ ਮਹੂ ਦੇ ਇਲਾਕੇ ‘ਚ ਇੱਕ ਬੱਚੀ ਨੂੰ ਅਗਵਾ ਕਰਨ, ਬਲਾਤਕਾਰ ਕਰਨ ਅਤੇ ਕਤਲ ਕਰਨ ਦੇ ਮਾਮਲੇ ਵਿੱਚ ਸ਼ਨਿੱਚਰਵਾਰ ਨੂੰ ਅਦਾਲਤ ਦੇ ਅਹਾਤੇ ‘ਚ ਵਕੀਲਾਂ ਦੇ ਇੱਕ ਗਰੁੱਪ ਨੇ ਦੋਸ਼ੀ ਨੂੰ ਕੁਟਾਪਾ ਚਾੜਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਨੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿੱਚ ਲਿਆਂਦਾ ਸੀ।

Indore: Lawyers present at court premises attempted to thrash an accused in a minor girl rape case
4 ਸਾਲ ਦੀਬੱਚੀ ਨਾਲ Rape ਕਰਨ ਵਾਲੇ ਦੋਸ਼ੀ ਨੂੰ ਵਕੀਲਾਂ ਨੇ ਕੋਰਟ ‘ਚ ਚਾੜ੍ਹਿਆ ਕੁਟਾਪਾ , ਕੋਈ ਵੀ ਵਕੀਲ ਨਹੀਂ ਲੜੇਗਾ ਕੇਸ , ਦੇਖੋ ਵੀਡੀਓ

ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਮੁਲਾਜ਼ਮ ਸਵੇਰੇ ਮੁਲਜ਼ਮ ਅੰਕਿਤ ਵਿਜੈਵਰਗੀਆ ਨਾਲ ਅਦਾਲਤ ਦੇ ਅਹਾਤੇ ਵਿੱਚ ਪਹੁੰਚੇ ਤਾਂ ਦੋ ਅਣਪਛਾਤੇ ਵਕੀਲਾਂ ਨੇ ਮੁਲਜ਼ਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਹ ਵੇਖਦਿਆਂ ਹੋਰਨਾਂ ਲੋਕ ਵੀ ਮੁਲਜ਼ਮ ਨੂੰ ਕੁੱਟਣ ਲੱਗ ਪਏ ਤਾਂ ਪੁਲਿਸ ਮੁਲਾਜ਼ਮਾਂ ਨੇ ਦੋਸ਼ੀ ਨੂੰ ਭੀੜ ਤੋਂ ਬਚਾਇਆ ਹੈ।

Indore: Lawyers present at court premises attempted to thrash an accused in a minor girl rape case
4 ਸਾਲ ਦੀਬੱਚੀ ਨਾਲ Rape ਕਰਨ ਵਾਲੇ ਦੋਸ਼ੀ ਨੂੰ ਵਕੀਲਾਂ ਨੇ ਕੋਰਟ ‘ਚ ਚਾੜ੍ਹਿਆ ਕੁਟਾਪਾ , ਕੋਈ ਵੀ ਵਕੀਲ ਨਹੀਂ ਲੜੇਗਾ ਕੇਸ , ਦੇਖੋ ਵੀਡੀਓ

ਇਸ ਤੋਂ ਬਾਅਦ ‘ਚ ਪੁਲਿਸ ਨੇ ਮੁਲਜ਼ਮਾਂ ਨੂੰ ਜੱਜ ਸੋਨਾਲੀ ਪਟੇਲ ਦੀ ਅਦਾਲਤ ‘ਚ ਪੇਸ਼ ਕੀਤਾ , ਜਿੱਥੋਂ ਮੁਲਜ਼ਮ ਨੂੰ ਮਹੂ ਜੇਲ ਭੇਜ ਦਿੱਤਾ ਗਿਆ ਹੈ। ਇਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਮਹੂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਆਰੀਆ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਕੋਈ ਵੀ ਵਕੀਲ ਇਸ ਮਾਮਲੇ ‘ਚ ਮੁਲਜ਼ਮ ਅੰਕਿਤ ਵਿਜੇਵਰਗੀਆ ਦਾ ਕੇਸ ਨਹੀਂ ਲੜੇਗਾ।

Indore: Lawyers present at court premises attempted to thrash an accused in a minor girl rape case
4 ਸਾਲ ਦੀਬੱਚੀ ਨਾਲ Rape ਕਰਨ ਵਾਲੇ ਦੋਸ਼ੀ ਨੂੰ ਵਕੀਲਾਂ ਨੇ ਕੋਰਟ ‘ਚ ਚਾੜ੍ਹਿਆ ਕੁਟਾਪਾ , ਕੋਈ ਵੀ ਵਕੀਲ ਨਹੀਂ ਲੜੇਗਾ ਕੇਸ , ਦੇਖੋ ਵੀਡੀਓ

ਜ਼ਿਕਰਯੋਗ ਹੈ ਕਿ 28 ਸਾਲਾ ਦੋਸ਼ੀ ਅੰਕਿਤ ਵਿਜੈਵਰਗੀਆ ਨੇ 1 ਦਸੰਬਰ ਦੀ ਐਤਵਾਰ ਰਾਤ ਨੂੰ ਮਾਪਿਆਂ ਨਾਲ ਸੁੱਤੀ ਪਈ 4 ਸਾਲ ਦੀ ਲੜਕੀ ਨੂੰ ਅਗਵਾ ਕਰ ਲਿਆ ਤੇ ਕਥਿਤ ਤੌਰ ‘ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਅੰਕਿਤ ਨੇ ਬੱਚੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ।
-PTCNews