ਪੁਲਿਸ ਨੇ ਕੀਤਾ ਗਿਰੋਹ ਦਾ ਪਰਦਾਫਾਸ਼

Infant kidnapper group : Bacha chori karn wali aurat nu police ne kita kabu
Infant kidnapper group : Bacha chori karn wali aurat nu police ne kita kabu

Infant kidnapper group : Bacha chori karn wali aurat nu police ne kita kabu
Infant kidnapper group : Bacha chori karn wali aurat nu police ne kita kabuਹਸਪਤਾਲਾਂ ਤੋਂ ਬੱਚੇ ਚੋਰੀ ਹੋਣ ਦੀਆਂ ਖਬਰਾਂ ਰੂਹ ਨੂੰ ਵਲੂੰਧਰ ਵਾਲੀਆਂ ਹੁੰਦੀਆਂ ਹਨ। ਇੱਕ ਨਵੀਂ ਬਣੀ ਮਾਂ ਦੀ ਕੁੱਖ ਉਜਾੜਣਾ ਕਿੱਥੋਂ ਦਾ ਨਿਆਂ ਹੈ? ਪਰ, ਅਜਿਹੀ ਇਨਸਾਨੀਅਤ ਤੋਂ ਕੋਹਾਂ ਦੂਰ, ਇੱਕ ਸਿਵਲ ਹਸਪਤਾਲ ਵਿੱਚੋਂ ਇੱਕ ਨਵ-ਜੰਮੇ ਬੱਚੇ ਨੂੰ ਇੱਕ ਅਣਪਛਾਤੀ ਔਰਤ ਲੈ ਕੇ ਫਰਾਰ ਹੋ ਗਈ।

ਇਹ ਹਸਪਤਾਲ ਖੰਨਾ ਦਾ ਹੈ ਅਤੇ ਹਸਪਤਾਲ ਦੀ ਦੂਸਰੀ ਮੰਜਿਲ ‘ਤੇ  ਜ਼ੇਰੇ-ਏ-ਇਲਾਜ਼ ਇੱਕ ਮਹਿਲਾ ਕੋਲ ਦੂਜੀ ਮਹਿਲਾ ਆਈ ਅਤੇ ਉਸਨੂੰ ਕਿਹਾ ਕਿ ਤੁਹਾਡੇ ਬੱਚੇ ਦਾ ਖੂਨ ਟੈਸਟ ਹੋਣਾ ਹੈ। ਇਸ ਦੇ ਚੱਲਦਿਆਂ ਉਹ ਔਰਤ, ਬੱਚੇ ਦੀ ਮਾਂ ਅਤੇ ਬੱਚਾ ਜਦੋਂ ਹੇਠਾਂ ਪਹੁੰਚੇ ਤਾਂ ਉਸ ਮਹਿਲਾ ਨੇ ਬੱਚੇ ਦੀ ਮਾਂ ਨੂੰ ਕੁਝ ਖਾਣ ਲਿਆਉਣ ਨੂੰ ਕਿਹਾ। ਜਦੋਂ ਉਹ ਮਹਿਲਾ ਕੰਟੀਨ ਤੋਂ ਵਾਪਿਸ ਆਈ ਤਾਂ ਉਸਦਾ ਬੱਚਾ ਉਥੇ ਨਹੀਂ ਸੀ।
Infant kidnapper group : Bacha chori karn wali aurat nu police ne kita kabuਮਿਲੀ ਸੂਚਨਾ ਅਨੁਸਾਰ 16 ਦਿਨਾਂ ਦੇ ਬੱਚੇ ਨੂੰ ਇੱਕ ਅਣਪਛਾਤੀ ਔਰਤ ਚੋਰਨੀ ਵੱਲੋਂ ਚੋਰੀ ਕਰ ਲਿਆ ਗਿਆ ਸੀ। ਕਰ ਕੇ ਲੈ ਗਈ ਸੀ।ਬੱਚਾ ਚੋਰੀ ਕਰਨ ਵਾਲੀ ਔਰਤ ਨੂੰ 5 6 ਘੰਟਿਆਂ ਬਾਅਦ ਬਰਾਮਦ ਕਰ ਲਿਆ ਗਿਆ ਸੀ।ਉਸਨੇ ਇਹ ਕਬੂਲ ਕੀਤਾ ਕਿ ਕੁਝ ਪੈਸਿਆਂ ਲਈ ਉਸਨੇ ਬੱਚੇ ਨੂੰ ਅੱਗੇ ਵੇਚ ਦਿੱਤਾ ਸੀ।
Infant kidnapper group : Bacha chori karn wali aurat nu police ne kita kabuਹਾਂਲਾਕਿ ਬੱਚੇ ਨੂੰ ਬਰਾਮਦ ਕਰ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਫਿਰ ਵੀ ਪੁਲਿਸ ਅਨੁਸਾਰ ਉਹ ਹੋਰਨਾਂ ਅਜਿਹੇ ਗਿਰੋਹਾਂ ਦੀ ਛਾਣਬੀਣ ਜ਼ਰੂਰ ਕਰੇਗੀ ਜਿਹਨਾਂ ਵੱਲੋਂ ਅਜਿਹੀਆਂ ਘਿਨੌਣੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

—PTC News