ਹਾਥਰਸ ਪੀੜਤਾਂ ਨੂੰ ਮਿਲਣ ਪਹੁੰਚੇ ਆਪ ਆਗੂ ‘ਤੇ ਸੁੱਟੀ ਕਾਲੀ ਸਿਆਹੀ

sanjay singh
sanjay singh

ਹਾਥਰਸ: ਸੋਮਵਾਰ ਨੂੰ ਹਾਥਰਸ ”ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਧੀ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਰਾਖੀ ਬਿਡਲਾਨ ‘ਤੇ ਸੋਮਵਾਰ ਨੂੰ ਇੱਕ ਵਿਅਕਤੀ ਨੇ ਕਾਲੀ ਸਿਆਹੀ ਸੁੱਟ ਦਿੱਤੀ। ਇਹ ਘਟਨਾ ਪੀੜਤ ਦੇ ਪਿੰਡ ਦੇ ਬਾਹਰ ਵਾਪਰੀ । ਜਾਣਕਾਰੀ ਮੁਤਾਬਿਕ ਸਿਆਹੀ ਸੁੱਟਣ ਵਾਲਾ ਦੀਪਕ ਸ਼ਰਮਾ ਹਿੰਦੂਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਮੌਕੇ ‘ਤੇ ਮੌਜੂਦ ਪੁਲਿਸ ਕਰਮੀਆਂ ਅਤੇ ਲੋਕਾਂ ਨੇ ਦੱਸ ਦਈਏ ਕਿ ਸੰਜੇ ਸਿੰਘ ਅਤੇ ਰਾਖੀ ਬਿਡਲਾਨ 5 ਲੋਕਾਂ ਦੇ ਵਫਦ ਨਾਲ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਆਏ ਸਨ।hathras black ink on aap mpਹਾਥਰਸ ਪਿੰਡ ਨੂੰ ਕਈ ਦਿਨਾਂ ਤੱਕ ਘੇਰਾਬੰਦੀ ਕਰਕੇ ਅਤੇ ਮੀਡੀਆ ਨੂੰ ਰੋਕਣ ਤੋਂ ਬਾਅਦ, ਪੁਲਿਸ ਨੇ ਸ਼ਨੀਵਾਰ ਤੋਂ ਇੱਥੇ ਰਾਹ ਖੋਲ੍ਹ ਦਿੱਤੇ ਹਨ। ਇਸ ਤੋਂ ਬਾਅਦ ਕਈ ਪਾਰਟੀਆਂ ਅਤੇ ਸੰਗਠਨਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਸਭ ਤੋਂ ਪਹਿਲਾਂ ਕਾਂਗਰਸ ਤੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਇੱਥੇ ਪਹੁੰਚੇ ਸਨ। Hathras: Black Ink on AAP MP Sanjay Singh and Rakhi Bidlan - हाथरस: आप सांसद संजय सिंह और विधायक राखी बिड़लान पर फेंकी गई काली स्याही | India News in Hindiਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਾਂ , ਆਲ ਇੰਡੀਆ ਕਿਸਾਨ ਸਭਾ, ਆਲ ਇੰਡੀਆ ਐਗਰੀਕਲਚਰਲ ਮਜ਼ਦੂਰ ਸੰਘ ਅਤੇ ਆਲ ਇੰਡੀਆ ਡੈਮੋਕਰੇਟਿਕ ਵੂਮੈਨ ਐਸੋਸੀਏਸ਼ਨ ਦਾ ਇੱਕ ਵਫ਼ਦ ਐਤਵਾਰ ਨੂੰ ਇੱਥੇ ਪਹੁੰਚਿਆ ਸੀ, ਜਿਸ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ ਲੜਾਈ ਵਿੱਚ ਇਕੱਠੇ ਖੜ੍ਹੇ ਹੋਣ ਦੀ ਗੱਲ ਕੀਤੀeducare

ਉਥੇ ਹੀ ਆਪ ਆਗੂ ਸੰਜੇ ਸਿੰਘ ‘ਤੇ ਸੁੱਟੀ ਗਈ ਸਿਆਹੀ ‘ਤੇ ਬੋਲਦਿਆਂ ਕੇਜਰੀਵਾਲ ਨੇ ਕੀਤਾ ਟਵੀਟ ਕੀਤਾ।

-PTC NEWS