Advertisment

ਹੋ ਸਕਦੈ ਪੰਜਾਬ ਦਾ ਮਾਹੌਲ ਖ਼ਰਾਬ, ਖੁਫੀਆਂ ਵਿੰਗ ਨੇ ਕੀਤੇ ਇੱਕ ਤੋਂ ਬਾਅਦ ਇੱਕ ਅਹਿਮ ਖੁਲਾਸੇ

author-image
Jashan A
New Update
ਹੋ ਸਕਦੈ ਪੰਜਾਬ ਦਾ ਮਾਹੌਲ ਖ਼ਰਾਬ, ਖੁਫੀਆਂ ਵਿੰਗ ਨੇ ਕੀਤੇ ਇੱਕ ਤੋਂ ਬਾਅਦ ਇੱਕ ਅਹਿਮ ਖੁਲਾਸੇ
Advertisment
ਖੁਫੀਆਂ ਵਿੰਗ ਵੱਲੋਂ ਹੋਰ ਅਲਰਟ ਜਾਰੀ: RSS ਦੇ ਕੈਂਪਾਂ 'ਤੇ ਹਮਲੇ ਦਾ ਖਦਸਾ,ਚੰਡੀਗੜ੍ਹ : ਪੰਜਾਬ ਵਿੱਚ ਅੱਤਵਾਦੀ ਹਮਲਿਆਂ ਦੇ ਦੋ ਹੋਰ ਹਾਈ ਅਲਰਟ ਜਾਰੀ ਕੀਤੇ ਹਨ। ਜਿਸ ਦੌਰਾਨ ਖੁਫੀਆਂ ਵਿੰਗ ਵੱਲੋਂ ਹੋਰ ਵੱਡੇ ਹਾਦਸੇ ਹੋਣ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ। ਅਲਰਟ ਦੇ ਮੁਤਾਬਕ ਅੱਤਵਾਦੀ RSS ਦੀ ਪੰਜਾਬ ਵਿੱਚ ਲੱਗਣ ਵਾਲੀਆਂ ਬ੍ਰਾਂਚਾਂ ਨੂੰ ਟਾਰਗੇਟ ਕਰ ਸਕਦੇ ਹਨ। chandigarhਪੰਜਾਬ ਵਿੱਚ RSS ਦੇ ਵੱਡੇ ਨੇਤਾਵਾਂ ਅਤੇ ਸਵੇਰੇ ਦੇ ਸਮੇਂ ਪੰਜਾਬ ਦੇ ਸ਼ਹਿਰਾਂ ਵਿੱਚ ਪਾਰਕਾਂ ਅਤੇ ਖਾਲੀ ਜਗ੍ਹਾਵਾਂ 'ਤੇ RSS ਦੇ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਦੌਰਾਨ ਵੀ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਹੋਰ ਪੜ੍ਹੋ: ਮੁਹਾਲੀ ‘ਚ ਕੁਝ ਸ਼ਰਾਰਤੀ ਅਨਸਰਾਂ ਨੇ ਇੰਝ ਤੋੜੀ ਮਹਿੰਗੀ ਕਾਰ, ਪੜ੍ਹੋ ਪੂਰੀ ਖਬਰ ਇਸ ਦੇ ਇਲਾਵਾ ਪੰਜਾਬ ਵਿੱਚ ਰਾਜਨਿਤਕ ਪਾਰਟੀਆਂ ਦੀਆਂ ਰੈਲੀਆਂ ਦੇ ਦੌਰਾਨ ਵੀ ਅੱਤਵਾਦੀ ਹਮਲਾ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news inteligence-wing inteligence-wing-punjab-alert
Advertisment

Stay updated with the latest news headlines.

Follow us:
Advertisment