Advertisment

ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500, ਨਿਫਟੀ 'ਚ 10,843 ਹੋਇਆ ਵਾਧਾ

author-image
Shanker Badra
Updated On
New Update
ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500, ਨਿਫਟੀ 'ਚ 10,843 ਹੋਇਆ ਵਾਧਾ
Advertisment
ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500 , ਨਿਫਟੀ 'ਚ 10,843 ਹੋਇਆ ਵਾਧਾ:ਨਵੀਂ ਦਿੱਲੀ : ਅੱਜ ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ ਪੇਸ਼ ਕੀਤਾ ਗਿਆ ਹੈ।ਦਰਅਸਲ ਇਸ ਵਾਰ ਦਾ ਇਹ ਬਜਟ ਅਰੁਣ ਜੇਤਲੀ ਦੀ ਥਾਂ ਕਾਰਜਭਾਰ ਸੰਭਾਲ ਰਹੇ ਪਿਊਸ਼ ਗੋਇਲ ਨੇ ਪੇਸ਼ ਕੀਤਾ ਹੈ ਕਿਉਂਕਿ ਵਿੱਤ ਮੰਤਰੀ ਅਰੁਣ ਜੇਤਲੀ ਬਿਮਾਰ ਹਨ। Interim Budget 2019 After SENSEX 500 ,Nifty 10,843 jumps ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500 , ਨਿਫਟੀ 'ਚ 10,843 ਹੋਇਆ ਵਾਧਾ ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਦੁਆਰਾ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਦੇ ਅੰਕਾਂ ਵਿੱਚ ਵਾਧਾ ਹੋਇਆ ਹੈ।ਬੰਬਈ ਸ਼ੇਅਰ ਬਜ਼ਾਰ ਦਾ ਸੂਚਕ ਅੰਕ ਅੱਜ ਦੇ ਦਿਨ 518.62 ਅੰਕਾਂ ਦੀ ਉਛਾਲ ਨਾਲ 36,775.31 ਨੂੰ ਛੂਹ ਗਿਆ ਹੈ। Interim Budget 2019 After SENSEX 500 ,Nifty 10,843 jumps ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500 , ਨਿਫਟੀ 'ਚ 10,843 ਹੋਇਆ ਵਾਧਾ ਮੌਜੂਦਾ ਸਮੇਂ, ਇਹ 36,386 'ਤੇ ਵਪਾਰ ਕਰ ਰਿਹਾ ਹੈ, ਜਦੋਂ ਕਿ ਅੰਤਰਿਮ ਬਜਟ ਤੋਂ ਬਾਅਦ ਐੱਨਐੱਸਈ ਨਿਫਟੀ 50 ਇੰਡੈਕਸ 0.97 ਫੀਸਦੀ ਤੋਂ 10,843 ਤੱਕ ਵਧਿਆ ਹੈ। Interim Budget 2019 After SENSEX 500 ,Nifty 10,843 jumps ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500 , ਨਿਫਟੀ 'ਚ 10,843 ਹੋਇਆ ਵਾਧਾ ਦੱਸ ਦੇਈਏ ਕਿ ਇਸ ਅੰਤ੍ਰਿਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਦੀ ਕਮਰ ਤੋੜੀ ਹੈ ਅਤੇ 2022 ਤੱਕ ਨਵਾਂ ਭਾਰਤ ਬਣਾਵਾਂਗੇ।ਇਸ ਦੌਰਾਨ ਮੋਦੀ ਸਰਕਾਰ ਨੇ ਆਮਦਨ ਦਰ 'ਤੇ ਵੱਡਾ ਬਦਲਾਅ ਕਰਕੇ ਵੱਡਾ ਐਲਾਨ ਕੀਤਾ ਹੈ।ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਟੈਕਸ ਸਲੈਬ ਦੀਕਰ ਸੀਮਾ 2.50 ਤੋਂ ਵਧਾ ਕੇ 5 ਲੱਖ ਕਰ ਦਿੱਤੀ ਹੈ।ਜਿਸ ਕਰਕੇ 5 ਲੱਖ ਤੱਕ ਆਮਦਨ ਵਾਲੇ ਨੂੰ ਹੁਣ ਟੈਕਸ ਨਹੀਂ ਦੇਣਾ ਪਵੇਗਾ। -PTCNews-
latest-news india-latest-news news-in-punjabi news-in-punjab interim-budget-2019-news sensex-500-news
Advertisment

Stay updated with the latest news headlines.

Follow us:
Advertisment