Fri, Apr 26, 2024
Whatsapp

ਜੇਕਰ ਜਾਣਾ ਹੈ ਬਾਹਰ ਤਾਂ ਪੜ੍ਹੋ ਇਹ ਖਬਰ!

Written by  Joshi -- July 31st 2017 04:40 PM
ਜੇਕਰ ਜਾਣਾ ਹੈ ਬਾਹਰ ਤਾਂ ਪੜ੍ਹੋ ਇਹ ਖਬਰ!

ਜੇਕਰ ਜਾਣਾ ਹੈ ਬਾਹਰ ਤਾਂ ਪੜ੍ਹੋ ਇਹ ਖਬਰ!

ਹਰ ਸਾਲ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਦੇਸ਼ ਜਾਂਦੇ ਹਨ। ਜ਼ਿਆਦਾਤਰ ਸਟੂਡੈਂਟ ਵਿਜ਼ਾ 'ਤੇ ਜਾਣ ਵਾਲੇ ਵਿਦਿਆਰਤੀ ਬਾਅਦ ਵਿੱਚ ਟ੍ਰਕਿੰਗ ਦਾ ਕੰਮ ਕਰਨਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਵੀ ਬਾਹਰ ਜਾ ਕੇ ਆਪਣੀ ਗੱਡੀ ਖਰੀਦਣ ਅਤੇ ਚਲਾਉਣ ਦਾ ਚਾਅ ਹੁੰਦਾ ਹੈ। Get the International driving license in just 500 Rupees!ਪਰ ਤੁਹਾਡਾ ਮੌਜੂਦਾ ਲਾਇਸੈਂਸ ਬਾਹਰਲੇ ਮੁਲਕਾਂ 'ਚ ਮੰਨਣਯੋਗ ਨਹੀਂ ਹੁੰਦਾ ਹੈ। ਇਸ ਲਈ ਤੁਹਾਨੂੰ ਵਿਦੇਸ਼ੀ ਲਾਇਸੈਂਸ ਦੀ ਜ਼ਰੂਰਤ ਪੈ ਸਕਦੀ ਹੈ। Get the International driving license in just 500 Rupees! ਇਹ ਲਾਇਸੈਂਸ ਬਣਾਉਣ ਲਈ ਤੁਹਾਨੂੰ ਜ਼ਰੂਰਤ ਹੈ ਸਿਰਫ 500 ਰੁਪਏ ਦੀ। ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਲਈ ੩ ਫਾਰਮ ੪ ਏ ਕੇ ੦ ਰਾਹੀ ਅਰਜ਼ੀ ਦੇ ਸਕਦੇ ਹਾਂ। ਕੁਝ ਜ਼ਰੂਰੀ ਚੀਜ਼ਾਂ: 5 ਪਾਸਪੋਰਟ ਸਾਈਜ਼ ਫੋਟੋਆਂ ਭਾਰਤੀ ਨਾਗਰਿਕਤਾ ਦਾ ਸਬੂਤ ਪਤੇ ਦਾ ਸਬੂਤ ਪਾਸਪੋਰਟ, ਵੀਜ਼ਾ ਮੈਡੀਕਲ ਫਾਰਮ ਜਨਮ ਪ੍ਰਮਾਣ-ਪੱਤਰ ਹਵਾਈ ਸਫ਼ਰ ਦੀਆਂ ਟਿਕਟਾਂ ਦੀ ਫੋਟੋ ਕਾਪੀ ਭਾਰਤ ਦਾ ਡਰਾਇਵਿੰਗ ਲਾਇਸੈਂਸ ਇਹ ਸਭ ਕਾਗਜ਼ਾਤ ਲੈ ਕੇ ਤੁਸੀਂ ਆਰ.ਟੀ.ਓ ਦਫਤਰ ਜਾਣਾ ਹੈ। ੫੦੦ ਰੁਪਏ ਫੀਸ ਦੇ ਕੇ ਤੁਸੀਂ ਇੱਕ ਸਾਲ ਲਈ ਇਹ ਲਾਇਸੈਂਸ ਲੈ ਸਕਦੇ ਹੋ। —PTC News


  • Tags

Top News view more...

Latest News view more...