Wed, Apr 24, 2024
Whatsapp

10 ਸਤੰਬਰ ਤੱਕ ਫਿਰ ਹੋਣਗੀਆਂ ਇੰਟਰਨੈਟ ਸੇਵਾਵਾਂ ਬੰਦ!

Written by  Joshi -- September 08th 2017 05:15 PM
10 ਸਤੰਬਰ ਤੱਕ ਫਿਰ ਹੋਣਗੀਆਂ ਇੰਟਰਨੈਟ ਸੇਵਾਵਾਂ ਬੰਦ!

10 ਸਤੰਬਰ ਤੱਕ ਫਿਰ ਹੋਣਗੀਆਂ ਇੰਟਰਨੈਟ ਸੇਵਾਵਾਂ ਬੰਦ!

ਡੇਰਾ ਮੁਖੀ ਨੂੰ ਸਜ਼ਾ ਹੋਣ ਦੇ ਸਮੇਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਮਾਹੌਲ ਨੂੰ ਸ਼ਾਂਤ ਰੱਖਣ ਲਈ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ ਅਤੇ ਕੁਝ ਦਿਨਾਂ ਲਈ ਇਹਨਾਂ ਸੇਵਾਵਾਂ ਤੋਂ ਆਮ ਲੋਕਾਂ ਨੂੰ ਵਾਂਝੇ ਵੀ ਰੱਖਿਆ ਗਿਆ ਸੀ। Internet Service banned in sirsa Internet Service banned in sirsa till 10 September ਹੁਣ, ਡੇਰਾ ਸਿਰਸਾ ਦੇ ਸਰਚ ਆਪਰੇਸ਼ਨ ਦੌਰਾਨ ਫਿਰ ਸਿਰਸਾ 'ਚ ਇੰਟਰਨੈੱਟ ਤੇ ਮੋਬਾਈਲ ਡਾਟਾ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। Internet Service banned in sirsa till 10 September ਖਬਰਾਂ ਅਨੁਸਾਰ ਇੰਟਰਨੈਟ ਸੇਵਾਵਾਂ 10 ਸਤੰਬਰ ਤੱਕ ਬੰਦ ਰਹਿਣਗੀਆਂ। —PTC News


  • Tags

Top News view more...

Latest News view more...