Advertisment

ਪੀ. ਚਿਦੰਬਰਮ ਨੂੰ ਵੱਡਾ ਝਟਕਾ, 19 ਸਤੰਬਰ ਤੱਕ ਰਹਿਣਗੇ ਤਿਹਾੜ ਜੇਲ੍ਹ 'ਚ

author-image
Jashan A
Updated On
New Update
ਪੀ. ਚਿਦੰਬਰਮ ਨੂੰ ਵੱਡਾ ਝਟਕਾ, 19 ਸਤੰਬਰ ਤੱਕ ਰਹਿਣਗੇ ਤਿਹਾੜ ਜੇਲ੍ਹ 'ਚ
Advertisment
ਪੀ. ਚਿਦੰਬਰਮ ਨੂੰ ਵੱਡਾ ਝਟਕਾ, 19 ਸਤੰਬਰ ਤੱਕ ਰਹਿਣਗੇ ਤਿਹਾੜ ਜੇਲ੍ਹ 'ਚ,ਨਵੀਂ ਦਿੱਲੀ: ਆਈ. ਐੱਨ. ਐਕਸ ਮੀਡੀਆ ਕੇਸ 'ਚ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਦਿੱਲੀ ਦੀ ਰਾਉਜ ਅੇਵੈਨਿਊ ਕੋਰਟ ਨੇ ਚਿਦੰਬਰਮ ਨੂੰ ਜੇਲ ਭੇਜ ਦਿੱਤਾ ਗਿਆ ਹੈ। publive-imageਉਹ 19 ਸਤੰਬਰ ਤੱਕ ਯਾਨੀ ਕਿ 14 ਦਿਨਾਂ ਤੱਕ ਤਿਹਾੜ ਜੇਲ 'ਚ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਸੀ. ਬੀ. ਆਈ. ਕੋਰਟ ਨੇ ਚਿਦੰਬਰਮ ਦੀ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਣ ਦੀ ਅਪੀਲ ਕੀਤੀ ਸੀ। ਹੋਰ ਪੜ੍ਹੋ:ਸਕਾਰਪੀਓ ਤੇ XUV ਚਾਹੁਣ ਵਾਲਿਆਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ! https://twitter.com/ANI/status/1169600758691446784 ਦੱਸਣਯੋਗ ਹੈ ਕਿ 2004 ਤੋਂ 2014 ਤਕ ਯੂ. ਪੀ. ਏ. ਸਰਕਾਰ ਦੌਰਾਨ ਗ੍ਰਹਿ ਮੰਤਰਾਲੇ ਅਤੇ ਵਿੱਤ ਮੰਤਰਾਲੇ ਦਾ ਚਾਰਜ ਸੰਭਾਲਣ ਵਾਲੇ ਚਿਦਾਂਬਰਮ ਨੂੰ 21 ਅਗਸਤ 2019 ਨੂੰ ਉਨ੍ਹਾਂ ਦੇ ਇੱਥੇ ਜ਼ੋਰ ਬਾਰ ਸਥਿਤ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। -PTC News-
inx-media-case inx-media-case-news latest-inx-media-case-news p-chidambaram-in-jail
Advertisment

Stay updated with the latest news headlines.

Follow us:
Advertisment