Fri, Apr 19, 2024
Whatsapp

ਆਈਫੋਨ ਚਾਹੁਣ ਵਾਲਿਆਂ ਲਈ ਬੁਰੀ ਖਬਰ, ਟੁੱਟੇਗਾ ਦਿਲ!

Written by  Joshi -- November 08th 2017 04:24 PM
ਆਈਫੋਨ ਚਾਹੁਣ ਵਾਲਿਆਂ ਲਈ ਬੁਰੀ ਖਬਰ, ਟੁੱਟੇਗਾ ਦਿਲ!

ਆਈਫੋਨ ਚਾਹੁਣ ਵਾਲਿਆਂ ਲਈ ਬੁਰੀ ਖਬਰ, ਟੁੱਟੇਗਾ ਦਿਲ!

iPhone X glass breaks: ਭਾਰਤ ਵਿਚ, ਨਵੇਂ ਲਾਂਚ ਹੋਏ ਆਈਫੋਨ ਐਕਸ ਦੀ ਲਾਗਤ ਹੈ ਲਗਭਗ 1.02 ਲੱਖ ਰੁਪਏ। ਸਪੱਸ਼ਟ ਤੌਰ 'ਤੇ, ਇਸ ਫੋਨ ਨੂੰ ਚਾਹੁਣ ਵਾਲਿਆਂ ਦੀ ਦੇਸ਼ ਵਿਦੇਸ਼ 'ਚ ਕੋਈ ਕਮੀ ਨਹੀਂ ਹੈ। ਇਸ ਫੋਨ ਦੀਆਂ ਕਈ ਖਾਸੀਅਤਾਂ ਕਾਰਨ ਇਸਦੇ ਪ੍ਰਸ਼ੰਸਕਾਂ ਨੂੰ ਨਵੇਂ ਮਾਡਲ ਦੀ ਹਮੇਸ਼ਾ ਉਡੀਕ ਰਹਿੰਦੀ ਹੈ।

iPhone X glass breaks: ਪਰ ਕੀ ਹੋਵੇ ਜੇ ਅਸੀਂ ਤੁਹਾਨੂੰ ਕਹੀਏ ਕਿ ਕਈ ਲੋਕਾਂ ਨੇ ਖੇਡ ਖੇਡ 'ਚ ਇਸਨੂੰ ਤੋੜ ਦਿੱਤਾ ਹੈ। ਡਰਾਪ ਐਂਡ ਟੈਸਟ ਨਾਮੀ ਇਸ ਟੈਸਟ 'ਚ ਅਜਿਹਾ ਕੀਤਾ ਗਿਆ ਹੈ। ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਇਸਦੀ ਓਐਲਡੀਡੀ ਸਕਰੀਨ ਸੈਮਸੰਗ ਦੁਆਰਾ ਨਿਰਮਿਤ ਕੀਤੀ ਗਈ ਹੈ। iPhone X glass breaks: ਇਸਦੀ ਸਕ੍ਰੀਨ ਫੋਨ ਤੇ ਸਭ ਤੋਂ ਮਹਿੰਗੀ ਚੀਜ਼ ਹੈ। ਸਕ੍ਰੀਨ ਬਦਲੀ ਦੀ ਕੀਮਤ ਲਗਭਗ 20,000 ਰੁਪਏ ਲੱਗ ਸਕਦੀ ਹੈ। ਪਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਜਦੋਂ ਇਹ ਫੋਨ ਟੁੱਟਦਾ ਹੈ ਤਾਂ ਕੀ ਹਸ਼ਰ ਹੁੰਦਾ ਹੈ!!! ਇਸਦੀ ਸਕਰੀਨ ਚਕਨਾਚੂਰ ਹੋ ਜਾਂਦੀ ਹੈ। —PTC News

Top News view more...

Latest News view more...