Advertisment

IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆ

author-image
Shanker Badra
New Update
IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆ
Advertisment
IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆ:ਇਸ ਸਾਲ ਆਈ.ਪੀ.ਐੱਲ ਦਾ 11ਵਾ ਸੀਜ਼ਨ ਹੋਣ ਜਾ ਰਿਹਾ ਹੈ ਜੋ ਕਿ 7 ਅਪ੍ਰੇਲ ਤੋਂ ਲੈ ਕੇ 27 ਮਈ ਤੱਕ ਚਲੇਗਾ।IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਕੁੱਲ 578 ਖਿਡਾਰੀਆਂ ਦੀ ਨਿਲਾਮੀ 2 ਦਿਨ ਤੱਕ ਬੈਂਗਲੁਰੂ ਵਿੱਚ ਚਲੇਗੀ।ਇਸ ਸਾਲ ਦੀ ਆਈਪੀਐਲ ਦੀ ਨਿਲਾਮੀ ਸਭ ਤੋਂ ਵੱਡੀ ਨਿਲਾਮੀ ਹੋ ਸਕਦੀ ਹੈ।ਸਟਾਰ ਨਾਲ ਨਵੇਂ ਸਾਲ ਦਾ ਸੌਦਾ ਅਤੇ ਵੀਵੋ ਵਰਗੇ ਸਪੋਂਸਰਾਂ ਦੀ ਕੀਮਤ ਨਾਲ ਹਰ ਟੀਮ ਨੇ ਵਿੱਤੀ ਫਾਇਦੇ ਦੀ ਉਮੀਦ ਲਗਾਈ ਹੋਈ ਹੈ।
Advertisment
IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਕੁੱਲ 578 ਖਿਡਾਰੀਆਂ ਦੀ ਨਿਲਾਮੀ ਹੋਵੇਗੀ,ਇਨ੍ਹਾਂ ਵਿੱਚੋਂ 360 ਖਿਡਾਰੀ ਭਾਰਤੀ ਹਨ ਅਤੇ ਬਾਕੀ ਦੇ ਵਿਦੇਸ਼ੀ ਹਨ। 578 ਖਿਡਾਰੀਆਂ ਵਿੱਚੋਂ 244 ਖਿਡਾਰੀ ਅਜਿਹੇ ਹਨ ਜੋ ਕਿ ਪਹਿਲਾਂ ਆਈ.ਪੀ.ਐੱਲ ਖੇਡ ਚੁੱਕੇ ਹਨ ਅਤੇ 322 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਪਹਿਲਾ ਆਈ.ਪੀ.ਐੱਲ ਨਹੀਂ ਖੇਡਿਆ। ਆਈ.ਪੀ.ਐੱਲ. ਨਿਲਾਮੀ ਲਈ ਖਿਡਾਰੀਆਂ ਦੀ ਬੋਲੀ- ਕੋਲਕਾਤਾ ਵਲੋਂ ਖਰੀਦੇ ਗਏ ਖਿਡਾਰੀ:IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਦਿਨੇਸ਼ ਕਾਰਤਿਕ ਨੂੰ ਕੋਲਕਾਤਾ ਨੇ 7.40 ਕਰੋੜ ਰੁਪਏ 'ਚ ਖਰੀਦਿਆਂ। ਚਾਇਨਾ ਮੈਨ ਕੁਲਦੀਪ ਯਾਦਵ ਨੂੰ ਕੋਲਕਾਤਾ ਨੇ ਰਾਈਟ ਟੂ ਮੈਚ ਤਹਿਤ 5.80 ਕਰੋੜ ਰੁਪਏ 'ਚ ਖਰੀਦਿਆਂ। ਰੋਬਿਨ ਉਥੱਪਾ ਨੂੰ ਕੋਲਕਾਤਾ ਨੇ ਰਾਈਟ ਟੂ ਮੈਚ ਤਹਿਤ 6.40 ਕਰੋੜ ਰੁਪਏ 'ਚ ਖਰੀਦਿਆਂ। ਦਿਨੇਸ਼ ਕਾਰਤਿਕ ਨੂੰ ਕੋਲਕਾਤਾ ਨੇ 7.40 ਕਰੋੜ ਰੁਪਏ 'ਚ ਖਰੀਦਿਆਂ। ਕ੍ਰਿਸ ਲਿਨ ਨੂੰ ਕੋਲਕਾਤਾ ਨੇ 9.60 ਕਰੋੜ ਰੁਪਏ 'ਚ ਖਰੀਦਿਆਂ। ਅੰਡਰ-19 ਟੀਮ ਦੇ ਸਿਤਾਰੇ ਸ਼ੁਭਮਾਨ ਗਿਲ ਨੂੰ 1.80 ਕਰੋੜ ਰੁਪਏ 'ਚ ਕੇ. ਕੇ. ਆਰ. ਨੇ ਖਰੀਦਿਆਂ। ਕਮਲੇਸ਼ ਨਾਗਰਕੋਟੀ ਨੂੰ 3.2 ਕਰੋੜ ਰੁਪਏ 'ਚ ਖਰੀਦਿਆਂ। ਨੀਤਿਸ਼ ਰਾਣਾ ਨੂੰ 3.40 ਕਰੋੜ ਰੁਪਏ 'ਚ ਖਰੀਦਿਆਂ। ਇਸ਼ਾਂਤ ਜੱਗੀ ਨੂੰ 20 ਲੱਖ ਰੁਪਏ 'ਚ ਖਰੀਦਿਆਂ। ਪੀਯੂਸ਼ ਚਾਵਲਾ ਨੂੰ 4.20 ਕਰੋੜ ਰੁਪਏ 'ਚ ਰਾਈਟ ਟੂ ਮੈਚ ਤਹਿਤ ਖਰੀਦਿਆਂ। ਦਿੱਲੀ ਡੇਇਰਡੇਵਿਲਸ ਵਲੋਂ ਖਰੀਦੇ ਗਏ ਖਿਡਾਰੀ:IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਗਲੇਨ ਮੈਕਸਵੇਲ ਨੂੰ 9 ਕਰੋੜ ਰੁਪਏ ਰੁਪਏ 'ਚ ਖਰੀਦਿਆਂ। ਗੌਤਮ ਗੰਭੀਰ ਨੂੰ 2.80 ਕਰੋੜ ਰੁਪਏ 'ਚ ਦਿੱਲੀ ਟੀਮ ਨੇ ਖਰੀਦਿਆਂ। ਜੇਸਨ ਰਾਅ ਨੂੰ ਦਿੱਲੀ ਨੇ 1.50 ਕਰੋੜ ਰੁਪਏ 'ਚ ਖਰੀਦਿਆਂ। ਦਿੱਲੀ ਨੇ ਰਾਈਟ ਟੂ ਮੈਚ ਦੇ ਰਾਹੀ ਮੁਹੰਮਦ ਸ਼ਮੀ ਨੂੰ 3 ਕਰੋੜ ਰੁਪਏ 'ਚ ਖਰੀਦਿਆਂ। ਜੇਸਨ ਰਾਅ ਨੂੰ 1.50 ਕਰੋੜ ਰੁਪਏ 'ਚ ਖਰੀਦਿਆਂ। ਕੋਲਿਨ ਮੁਨਰੋ ਨੂੰ 1.90 ਕਰੋੜ 'ਚ ਦਿੱਲੀ ਨੇ ਖਰੀਦਿਆਂ। ਪ੍ਰਿਥਵੀ ਸ਼ਾਅ ਨੂੰ 1.20 ਕਰੋੜ ਰੁਪਏ 'ਚ ਖਰੀਦਿਆਂ। ਅਮਿਤ ਮਿਸ਼ਰਾ ਨੂੰ 4 ਕਰੋੜ ਰੁਪਏ 'ਚ ਖਰੀਦਿਆਂ। ਹਰਸ਼ਲ ਪਟੇਲ ਨੂੰ 20 ਲੱਖ ਰੁਪਏ 'ਚ ਖਰੀਦਿਆਂ। ਰਾਹੁਲ ਤੇਵਾਲਿਆ ਨੂੰ 3 ਕਰੋੜ 'ਚ ਖਰੀਦਿਆਂ। ਅਵੇਸ਼ ਖਾਨ ਨੂੰ 70 ਲੱਖ ਰੁਪਏ 'ਚ ਖਰੀਦਿਆਂ। ਰਾਜਸਥਾਨ ਰਾਈਲਸ ਵਲੋਂ ਖਰੀਦੇ ਗਏ ਖਿਡਾਰੀ:
Advertisment
IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਆਲਰਾਊਂਡਰ ਬੇਨ ਸਟੋਕਸ ਨੂੰ 12.50 ਕਰੋੜ ਰੁਪਏ 'ਚ ਖਰੀਦਿਆਂ। ਮਿਚੇਲ ਸਟਾਰਕ ਨੂੰ 9.40 ਕਰੋੜ ਰੁਪਏ 'ਚ ਖਰੀਦਿਆਂ। ਬ੍ਰੈਂਡਨ ਮੈਕੱਲਮ ਨੂੰ 3.60 ਕਰੋੜ ਰੁਪਏ 'ਚ ਖਰੀਦਿਆਂ। ਜੋਸ ਬਟਲਰ ਨੂੰ 4.40 ਕਰੋੜ ਰੁਪਏ 'ਚ ਖਰੀਦਿਆਂ। ਰਾਹੁਲ ਤ੍ਰਿਪਾਠੀ ਨੂੰ 3.40 ਕਰੋੜ ਰੁਪਏ 'ਚ ਖਰੀਦਿਆਂ। ਸਟੁਅਰਟ ਬਿੰਨੀ ਨੂੰ 50 ਲੱਖ ਰੁਪਏ 'ਚ ਖਰੀਦਿਆਂ। ਜੋਫਾ ਆਰਚਰ ਨੂੰ 7.20 ਕਰੋੜ ਰੁਪਏ 'ਚ ਖਰੀਦਿਆਂ। ਡੋਰਸੀ ਸ਼ਾਰਟ ਨੂੰ 4 ਕਰੋੜ ਰੁਪਏ 'ਚ ਖਰੀਦਿਆਂ। ਪੰਜਾਬ ਵਲੋਂ ਖਰੀਦੇ ਗਏ ਖਿਡਾਰੀ:IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਰਵੀਚੰਦਰਨ ਅਸ਼ਵਿਨ ਨੂੰ ਪੰਜਾਬ ਨੇ 7.60 ਕਰੋੜ ਰੁਪਏ 'ਚ ਖਰੀਦਿਆਂ। ਯੁਵਰਾਜ ਸਿੰਘ ਨੂੰ 2 ਕਰੋੜ ਰੁਪਏ 'ਚ ਖਰੀਦਿਆਂ। ਕੇ. ਐੱਲ. ਰਾਹੁਲ ਨੂੰ 11 ਕਰੋੜ ਰੁਪਏ 'ਚ ਖਰੀਦਿਆਂ। ਡੇਵਿਡ ਮਿਲਰ ਨੂੰ ਰਾਈਟ ਟੂ ਮੈਚ ਤਹਿਤ 3 ਕਰੋੜ ਰੁਪਏ 'ਚ ਖਰੀਦਿਆਂ। ਆਰੋਨ ਫਿੰਚ ਨੂੰ 6.20 ਕਰੋੜ ਰੁਪਏ 'ਚ ਖਰੀਦਿਆਂ। ਮਯੰਕ ਅਗਰਵਾਲ ਨੂੰ 1 ਕਰੋੜ ਰੁਪਏ 'ਚ ਖਰੀਦਿਆਂ। ਅੰਕਿਤ ਰਾਜਪੂਤ ਨੂੰ 3 ਕਰੋੜ ਰੁਪਏ 'ਚ ਖਰੀਦਿਆਂ। ਚੇਨਈ ਵਲੋਂ ਖਰੀਦੇ ਗਏ ਖਿਡਾਰੀ:IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਫਾਫ ਡੂ ਪਲੇਸਿਸ ਨੂੰ ਰਾਈਟ ਟੂ ਮੈਚ ਤਹਿਤ 1.60 ਕਰੋੜ ਰੁਪਏ 'ਚ ਖਰੀਦਿਆਂ। ਹਰਭਜਨ ਸਿੰਘ ਨੂੰ 2 ਕਰੋੜ ਰੁਪਏ 'ਚ ਖਰੀਦਿਆਂ। ਡ੍ਰਵੇਨ ਬਰਾਵੋ ਨੂੰ ਰਾਈਟ ਟੂ ਮੈਚ ਤਹਿਤ 6.40 ਕਰੋੜ ਰੁਪਏ 'ਚ ਖਰੀਦਿਆਂ। ਸ਼ੇਨ ਵਾਟਸਨ ਨੂੰ 4 ਕਰੋੜ ਰੁਪਏ 'ਚ ਖਰੀਦਿਆਂ। ਕੇਦਾਰ ਜਾਧਵ ਨੂੰ 7.80 ਕਰੋੜ ਰੁਪਏ 'ਚ ਖਰੀਦਿਆਂ। ਅੰਬਾਤੀ ਰਾਇਡੂ ਨੂੰ 1 ਕਰੋੜ ਰੁਪਏ 'ਚ ਖਰੀਦਿਆਂ। ਕਰਨ ਸ਼ਰਮਾ ਨੂੰ 5 ਕਰੋੜ ਰੁਪਏ 'ਚ ਖਰੀਦਿਆਂ। ਰਾਸ਼ਿਦ ਖਾਨ ਨੂੰ ਰਾਈਟ ਟੂ ਮੈਚ ਤਹਿਤ 9 ਕਰੋੜ ਰੁਪਏ 'ਚ ਖਰੀਦਿਆਂ। ਮੁੰਬਈ ਇੰਡੀਨਸ ਵਲੋਂ ਖਰੀਦੇ ਗਏ ਖਿਡਾਰੀ:
Advertisment
IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਪੋਲਾਰਡ ਨੂੰ 5.40 ਕਰੋੜ ਰੁਪਏ 'ਚ ਰਾਈਟ ਟੂ ਮੈਟ ਦੇ ਰਾਹੀਂ ਖਰੀਦਿਆਂ। ਕੁਣਾਲ ਪੰਡਯਾ ਨੂੰ 8 ਕਰੋੜ 80 ਲੱਖ 'ਚ ਖਰੀਦਿਆਂ। ਮੁਸਤਫਿਜੁਰ ਰਹਿਮਾਨ ਨੂੰ 2.20 ਕਰੋੜ ਰੁਪਏ 'ਚ ਖਰੀਦਿਆਂ। ਪੈਟ ਕਮਿੰਸ ਨੂੰ 5.40 ਕਰੋੜ ਰੁਪਏ 'ਚ ਖਰੀਦਿਆਂ। ਸੂਰਜ ਕੁਮਾਰ ਯਾਦਵ ਨੂੰ 3.20 ਕਰੋੜ ਰੁਪਏ 'ਚ ਖਰੀਦਿਆਂ। ਇਸ਼ਾਤ ਕਿਸ਼ਨ ਨੂੰ 6.20 ਕਰੋੜ ਰੁਪਏ 'ਚ ਖਰੀਦਿਆਂ ਹੈਦਰਾਬਾਦ ਵਲੋਂ ਖਰੀਦੇ ਗਏ ਖਿਡਾਰੀ:IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਸ਼ਿਖਰ ਧਵਨ ਨੂੰ 5.20 ਕਰੋੜ 'ਚ ਰਾਈਟ ਟੂ ਮੈਚ ਦੇ ਤਹਿਤ ਖਰੀਦਿਆਂ। ਸ਼ਾਕਿਬ ਅਲ ਹਸਨ ਨੂੰ 2 ਕਰੋੜ ਰੁਪਏ 'ਚ ਖਰੀਦਿਆਂ। ਕੇਨ ਵਿਲੀਅਮਸਨ ਨੂੰ 3 ਕਰੋੜ ਰੁਪਏ 'ਚ ਖਰੀਦਿਆਂ ਗਿਆ। ਮਨੀਸ਼ ਪਾਂਡੇ ਨੂੰ 11 ਕਰੋੜ ਰੁਪਏ 'ਚ ਖਰੀਦਿਆਂ। ਯੂਸੁਫ ਪਠਾਨ ਨੂੰ 1.90 ਕਰੋੜ ਰੁਪਏ 'ਚ ਖਰੀਦਿਆਂ। ਰਿਧੀਮਾਨ ਸਾਹਾ ਨੂੰ 5 ਕਰੋੜ ਰੁਪਏ 'ਚ ਖਰੀਦਿਆਂ। ਦੀਪਕ ਹੁੱਡਾ ਨੂੰ ਰਾਈਟ ਟੂ ਮੈਚ ਤਹਿਤ 3.60 ਕਰੋੜ 'ਚ ਖਰੀਦਿਆਂ। ਰਿਕੀ ਭੁਈ ਨੂੰ 20 ਲੱਖ ਰੁਪਏ 'ਚ ਖਰੀਦਿਆਂ। ਸਿਧਾਰਥ ਕੌਲ ਨੂੰ 3.80 ਕਰੋੜ ਰੁਪਏ 'ਚ ਖਰੀਦਿਆਂ। ਖਲੀਲ ਅਹਿਮਦ ਨੂੰ 3 ਕਰੋੜ ਰੁਪਏ 'ਚ ਖਰੀਦਿਆਂ। ਬਾਸਿਲ ਥੰਪੀ ਨੂੰ 95 ਲੱਖ ਰੁਪਏ 'ਚ ਖਰੀਦਿਆਂ। ਐਨ ਨਟਰਾਜਨ ਨੂੰ 40 ਲੱਖ ਰੁਪਏ 'ਚ ਖਰੀਦਿਆਂ। ਬੈਂਗਲੁਰੂ ਵਲੋਂ ਖਰੀਦੇ ਗਏ ਖਿਡਾਰੀ:IPL 2018: ਪਹਿਲੇ ਦਿਨ ਦੀ ਬੋਲੀ ਸਮਾਪਤ,ਜਾਣੋ ਕਿਹੜਾ ਖਿਡਾਰੀ ਕਿੰਨ੍ਹੇ 'ਚ ਵਿੱਕਿਆਕ੍ਰਿਸ ਵੋਕਸ ਨੂੰ 7.40 ਕਰੋੜ ਰੁਪਏ 'ਚ ਖਰੀਦਿਆਂ। ਬ੍ਰੈਂਡਨ ਮੈਕੱਲਮ ਨੂੰ 3.60 ਕਰੋੜ ਰੁਪਏ 'ਚ ਖਰੀਦਿਆਂ। ਮਾਰਕਸ ਸਟੋਇਨੀਸ ਨੂੰ 6.20 ਕਰੋੜ ਰੁਪਏ 'ਚ ਖਰੀਦਿਆਂ। ਮੋਇਨ ਅਲੀ ਨੂੰ 1.70 ਕਰੋੜ ਰੁਪਏ 'ਚ ਖਰੀਦਿਆਂ। ਕਵਿੰਟਮ ਡੀ ਕਾਕ ਨੂੰ 2.80 ਕਰੋੜ ਰੁਪਏ 'ਚ ਖਰੀਦਿਆਂ। ਉਮੇਸ਼ ਯਾਦਵ ਨੂੰ 4.20 ਕਰੋੜ ਰੁਪਏ 'ਚ ਖਰੀਦਿਆਂ। ਕੁਲਵੰਤ ਖੇਜਰੋਲਿਆ ਨੂੰ 85 ਲੱਖ ਰੁਪਏ 'ਚ ਖਰੀਦਿਆਂ। ਨਵਦੀਪ ਸੈਨੀ ਨੂੰ 3 ਕਰੋੜ ਰੁਪਏ 'ਚ ਖਰੀਦਿਆਂ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment