IPL 2019: ਵਿਵਾਦਤ ਰਨ-ਆਊਟ ਤੋਂ ਬਾਅਦ ਬਟਲਰ ਨੇ ਦਿਖਾਇਆ ਗੁੱਸਾ, ਅਸ਼ਵਿਨ ਨਾਲ ਨਹੀਂ ਮਿਲਾਇਆ ਹੱਥ, ਤੁਸੀਂ ਵੀ ਦੇਖੋ ਵੀਡੀਓ

ipl
IPL 2019: ਵਿਵਾਦਤ ਰਨ-ਆਊਟ ਤੋਂ ਬਾਅਦ ਬਟਲਰ ਨੇ ਦਿਖਾਇਆ ਗੁੱਸਾ, ਅਸ਼ਵਿਨ ਨਾਲ ਨਹੀਂ ਮਿਲਾਇਆ ਹੱਥ, ਤੁਸੀਂ ਵੀ ਦੇਖੋ ਵੀਡੀਓ

IPL 2019: ਵਿਵਾਦਤ ਰਨ-ਆਊਟ ਤੋਂ ਬਾਅਦ ਬਟਲਰ ਨੇ ਦਿਖਾਇਆ ਗੁੱਸਾ, ਅਸ਼ਵਿਨ ਨਾਲ ਨਹੀਂ ਮਿਲਾਇਆ ਹੱਥ, ਤੁਸੀਂ ਵੀ ਦੇਖੋ ਵੀਡੀਓ,ਜੈਪੁਰ: ਬੀਤੇ ਦਿਨ ਆਈ.ਪੀ ਐੱਲ 2019 ਦਾ ਚੌਥਾ ਮੈਚ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਗਿਆ।ਜਿਸ ‘ਚ ਪੰਜਾਬ ਦੀ ਟੀਮ ਨੇ ਰਾਜਸਥਾਨ ਨੂੰ ਉਸ ਦੇ ਘਰ ‘ਚ ਹੈ ਕੇ ਹਰਾਇਆ।

ipl
IPL 2019: ਵਿਵਾਦਤ ਰਨ-ਆਊਟ ਤੋਂ ਬਾਅਦ ਬਟਲਰ ਨੇ ਦਿਖਾਇਆ ਗੁੱਸਾ, ਅਸ਼ਵਿਨ ਨਾਲ ਨਹੀਂ ਮਿਲਾਇਆ ਹੱਥ, ਤੁਸੀਂ ਵੀ ਦੇਖੋ ਵੀਡੀਓ

ਇਕ ਸਮੇਂ ਆਸਾਨੀ ਨਾਲ ਜਿੱਤ ਵੱਲ ਵੱਧ ਰਹੀ ਰਾਜਸਥਾਨ ਜੋਸ ਬਟਲਰ ਦੇ ਵਿਵਾਦਤ ਰਨ-ਆਊਟ ਤੋਂ ਬਾਅਦ ਪੂਰੀ ਤਰ੍ਹਾਂ ਮੈਚ ਤੋਂ ਬਾਹਰ ਹੋ ਗਈ। ਇਸ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਮੈਚ ਤੋਂ ਬਾਅਦ ਦੋਵਾਂ ਖਿਡਾਰੀਆਂ ਨੇ ਇਕ-ਦੂਜੇ ਨਾਲ ਹੱਥ ਤੱਕ ਨਹੀਂ ਮਿਲਾਇਆ।

ਹੋਰ ਪੜ੍ਹੋ:ਬਟਾਲਾ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, 4 ਲੋਕ ਗੰਭੀਰ ਜ਼ਖਮੀ

ipl
IPL 2019: ਵਿਵਾਦਤ ਰਨ-ਆਊਟ ਤੋਂ ਬਾਅਦ ਬਟਲਰ ਨੇ ਦਿਖਾਇਆ ਗੁੱਸਾ, ਅਸ਼ਵਿਨ ਨਾਲ ਨਹੀਂ ਮਿਲਾਇਆ ਹੱਥ, ਤੁਸੀਂ ਵੀ ਦੇਖੋ ਵੀਡੀਓ

ਮੈਚ ਤੋਂ ਬਾਅਦ ਪੰਜਾਬ ਦੇ ਕਪਤਾਨ ਅਸ਼ਵਿਨ ਨੇ ਬਟਲਰ ਦੇ ਰਨ-ਆਊਟ ‘ਤੇ ਕਿਹਾ, ”ਮੈਦਾਨ ‘ਤੇ ਇਸ ਗੱਲ ਨੂੰ ਲੈ ਕੇ ਬਹਿਸ ਹੋਣੀ ਸੁਭਾਵਕ ਸੀ। ਬਟਲਰ ਕ੍ਰੀਜ਼ ਤੋਂ ਲਗਾਤਾਰ ਬਾਹਰ ਨਿਕਲ ਰਹੇ ਸੀ।

ipl
IPL 2019: ਵਿਵਾਦਤ ਰਨ-ਆਊਟ ਤੋਂ ਬਾਅਦ ਬਟਲਰ ਨੇ ਦਿਖਾਇਆ ਗੁੱਸਾ, ਅਸ਼ਵਿਨ ਨਾਲ ਨਹੀਂ ਮਿਲਾਇਆ ਹੱਥ, ਤੁਸੀਂ ਵੀ ਦੇਖੋ ਵੀਡੀਓ

ਇਸ ਵਿਵਾਦਤ ਰਨ ਆਊਟ ਦਾ ਸ਼ਿਕਾਰ ਹੋਏ ਬਟਲਰ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਮੈਚ ਤੋਂ ਬਾਅਦ ਪੰਜਾਬ ਵੱਲੋਂ ਤੂਫਾਨੀ ਪਾਰੀ ਖੇਡਣ ਵਾਲੇ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਨੂੰ ‘ਮੈਨ ਆਫ ਦਿ ਮੈਚ’ ਖਿਤਾਬ ਨਾਲ ਨਵਾਜਿਆ ਗਿਆ।

-PTC News