Advertisment

IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ

author-image
Jashan A
Updated On
New Update
IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ
Advertisment
IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ,ਨਵੀਂ ਦਿੱਲੀ: ਅੱਜ ਆਈ.ਪੀ ਐੱਲ 2019 ਦਾ ਆਗਾਜ਼ ਹੋਣ ਜਾ ਰਿਹਾ ਹੈ। ਜਿਸ ਦੌਰਾਨ ਅੱਜ ਇਸ ਸੀਜ਼ਨ ਦਾ ਪਹਿਲਾ ਮੁਕਾਬਲਾ ਮਹਿੰਦਰ ਸਿੰਘ ਧੋਨੀ ਦੀ ਸਾਬਕਾ ਚੈਂਪੀਅਨ ਚੇਨਈ ਸੁਪਰਕਿੰਗਜ਼ ਅਤੇ ਆਪਣੇ ਪਹਿਲੇ ਖਿਤਾਬ ਦੇ ਲਈ ਤਰਸ ਰਹੀ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ipl IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ ਕੋਹਲੀ ਦੀ ਟੀਮ ਜੇਕਰ ਧੋਨੀ ਦੇ ਧਾਕੜਾਂ ਨੂੰ ਉਨ੍ਹਾਂ ਦੇ ਘਰ 'ਚ ਹਰਾ ਦਿੰਦੀ ਹੈ ਤਾਂ ਇਸ ਤੋਂ ਵੱਡੀ ਸ਼ੁਰੂਆਤ ਉਨ੍ਹਾਂ ਲਈ ਨਹੀਂ ਹੋ ਸਕਦੀ। ਵਿਸ਼ਵ ਦੀ ਸਭ ਤੋਂ ਵੱਡੀ ਲੀਗ ਦੇ ਦੀਵਾਨੇ ਦੁਨੀਆ ਭਰ 'ਚ ਹਨ ਅਤੇ ਪ੍ਰਸ਼ੰਸਕਾਂ 'ਚ ਆਈ.ਪੀ.ਐੱਲ. 2019 ਦਾ ਰੋਮਾਂਚ ਦੇਖਣ ਦਾ ਬਹੁਤ ਕ੍ਰੇਜ਼ ਹੈ। ਹੋਰ ਪੜ੍ਹੋ:ਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ-ਮੰਨੂ ਦੀ ਜੋੜੀ ਨੇ ਜਿੱਤਿਆ ਸੋਨ ਤਮਗਾ ipl IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ ਜ਼ਿਕਰਯੋਗ ਹੈ ਕਿ ਚੇਨਈ ਨੇ ਆਰ.ਸੀ.ਬੀ. ਦੇ ਖਿਲਾਫ 15 ਮੈਚ ਜਿੱਤੇ ਹਨ ਅਤੇ 7 ਹਾਰੇ ਹਨ ਜਦਕਿ ਇਕ ਦਾ ਨਤੀਜਾ ਨਹੀਂ ਨਿਕਲਿਆ। -PTC News-
punjabi-news sports-news latest-punjabi-news latest-sports-news news-in-punjabi sports-news-in-punjabi ipl-2019-news csk-vs-rcb-match
Advertisment

Stay updated with the latest news headlines.

Follow us:
Advertisment