ਜਦੋਂ ਇਸ ਕਿਊਟ ਪਰੀ ਨੇ ਡੈਡੀ ਵਾਰਨਰ ਲਈ ਭੇਜਿਆ ਇਹ ਮੈਸੇਜ ਤਾਂ ਵਾਰਨਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ

ipl
ਜਦੋਂ ਇਸ ਕਿਊਟ ਪਰੀ ਨੇ ਡੈਡੀ ਵਾਰਨਰ ਲਈ ਭੇਜਿਆ ਇਹ ਮੈਸੇਜ ਤਾਂ ਵਾਰਨਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ

ਜਦੋਂ ਇਸ ਕਿਊਟ ਪਰੀ ਨੇ ਡੈਡੀ ਵਾਰਨਰ ਲਈ ਭੇਜਿਆ ਇਹ ਮੈਸੇਜ ਤਾਂ ਵਾਰਨਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ,ਹੈਦਰਾਬਾਦ: ਬੀਤੇ ਦਿਨ ਸਨਰਾਇਜਰਜ਼ ਹੈਦਰਾਬਾਦ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਕਾਫੀ ਰੋਮਾਂਚਕ ਮੁਕਾਬਲਾ ਖੇਡਿਆ ਗਿਆ। ਜਿਸ ‘ਚ ਹੈਦਰਾਬਾਦ ਦੀ ਟੀਮ ਨੇ ਚੇਨਈ ਨੂੰ ਮਾਤ ਦਿੱਤੀ।

ipl
ਜਦੋਂ ਇਸ ਕਿਊਟ ਪਰੀ ਨੇ ਡੈਡੀ ਵਾਰਨਰ ਲਈ ਭੇਜਿਆ ਇਹ ਮੈਸੇਜ ਤਾਂ ਵਾਰਨਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ

ਇਸ ਮੈਚ ‘ਚ ਇੱਕ ਕਿਊਟ ਮੁਮੈਂਟ ਦੇਖਣ ਨੂੰ ਮਿਲਿਆ। ਹੈਦਰਾਬਾਦ ਦੇ ਪੂਰਵ ਕਪਤਾਨ ਡੇਵਿਡ ਵਾਰਨਰ ਟੀਮ ਦੇ ਨਾਲ ਫੀਲਡਿੰਗ ਲਈ ਉੱਤਰ ਰਹੇ ਸਨ, ਉਦੋਂ ਦਰਸ਼ਕਾਂ ‘ਚ ਬੈਠੀ ਉਨ੍ਹਾਂ ਦੀ ਇਕ ਧੀ ਨੇ ਉਨ੍ਹਾਂ ਦੇ ਲਈ ਇਕ ਮੈਸੇਜ ਭੇਜਿਆ।

ਹੋਰ ਪੜ੍ਹੋ:ਇਸ ਮਹਿਲਾ ਅਧਿਕਾਰੀ ਨਾਲ ਵਾਪਰ ਸਕਦਾ ਸੀ ਇਹ ਵੱਡਾ ਹਾਦਸਾ, ਜਾਣੋ ਕਿਵੇਂ ਬਚਾਈ ਜਾਨ

ipl
ਜਦੋਂ ਇਸ ਕਿਊਟ ਪਰੀ ਨੇ ਡੈਡੀ ਵਾਰਨਰ ਲਈ ਭੇਜਿਆ ਇਹ ਮੈਸੇਜ ਤਾਂ ਵਾਰਨਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ

ਉਨ੍ਹਾਂ ਨੇ ਆਈਪੈਡ ‘ਤੇ ਲਿਖਿਆ ਸੀ- Go Daddy . . . ! ਆਈ. ਪੀ. ਐੱਲ ਦੇ ਆਫਿਸ਼ੀਅਲ ਟਵਿਟਰ ਅਕਾਊਂਟ ‘ਤੇ ਇਸ ਵਿਡੀਓ ਨੂੰ ਸ਼ੇਅਰ ਕੀਤੀ ਗਈ ਹੈ। ਉਸ ਨੇ ਲਿੱਖਿਆ- ਇਸ ਤਰ੍ਹਾਂ ਦੇ ਮੋਮੈਂਟਸ ਨਾਲ IPL ਦੀ ਖੂਬਸੂਰਤੀ ਵੱਧ ਜਾਂਦੀ ਹੈ…।

ipl
ਜਦੋਂ ਇਸ ਕਿਊਟ ਪਰੀ ਨੇ ਡੈਡੀ ਵਾਰਨਰ ਲਈ ਭੇਜਿਆ ਇਹ ਮੈਸੇਜ ਤਾਂ ਵਾਰਨਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ

ਪਿਛਲੇ ਮੁਕਾਬਲੇ ‘ਚ ਸੀ. ਐੱਸ. ਕੇ. ਦੇ ਖਿਲਾਫ ਸਿਰਫ਼ 25 ਗੇਂਦਾਂ ‘ਚ 10 ਚੌਕੇ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਖੇਡੀ ਸੀ। ਇਸ ਵਿਨਿੰਗ ਇਨਿੰਗ ਲਈ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁੱਣਿਆ ਗਿਆ ਸੀ।

-PTC News