Sat, Apr 20, 2024
Whatsapp

IPL 2019:ਵਿਸ਼ਵ ਕੱਪ ਲਈ ਵਤਨ ਵਾਪਸ ਗਏ ਵਾਰਨਰ, ਹੋਏ ਭਾਵੁਕ, ਕੀਤਾ ਇਹ ਟਵੀਟ

Written by  Jashan A -- April 30th 2019 06:52 PM -- Updated: April 30th 2019 07:08 PM
IPL 2019:ਵਿਸ਼ਵ ਕੱਪ ਲਈ ਵਤਨ ਵਾਪਸ ਗਏ ਵਾਰਨਰ, ਹੋਏ ਭਾਵੁਕ, ਕੀਤਾ ਇਹ ਟਵੀਟ

IPL 2019:ਵਿਸ਼ਵ ਕੱਪ ਲਈ ਵਤਨ ਵਾਪਸ ਗਏ ਵਾਰਨਰ, ਹੋਏ ਭਾਵੁਕ, ਕੀਤਾ ਇਹ ਟਵੀਟ

IPL 2019:ਵਿਸ਼ਵ ਕੱਪ ਲਈ ਵਤਨ ਵਾਪਸ ਗਏ ਵਾਰਨਰ, ਹੋਏ ਭਾਵੁਕ, ਕੀਤਾ ਇਹ ਟਵੀਟ,ਨਵੀਂ ਦਿੱਲੀ: ਸਨਰਾਈਜ਼ਰਸ ਹੈਦਰਾਬਾਦ ਦੇ ਦਮਦਾਰ ਖਿਡਾਰੀ ਡੇਵਿਡ ਵਾਰਨਰ ਨੇ ਵਤਨ ਵਾਪਸੀ ਕਰ ਲਈ ਹੈ। ਜਿਸ ਤੋਂ ਬਾਅਦ ਟੀਮ ਉਹਨਾਂ ਦੀ ਕਮੀ ਮਹਿਸੂਸ ਕਰ ਰਹੀ ਹੈ। ਦੱਖਣੀ ਅਫਰੀਕਾ ਵਿਚ ਪਿਛਲੇ ਸਾਲ ਗੇਂਦ ਨਾਲ ਛੇੜਛਾੜ ਮਾਮਲੇ ਵਿਚ ਇਕ ਸਾਲ ਦੀ ਪਾਬੰਦੀ ਪੂਰੀ ਕਰਨ ਤੋਂ ਬਾਅਦ ਵਾਰਨਰ ਨੂੰ ਆਸਟਰੇਲੀਆ ਦੀ 15 ਮੈਂਬਰੀ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਹੋਰ ਪੜ੍ਹੋ: ਦਿੱਲੀ ਦੇ ਰਬੜ ਗੁਦਾਮ ‘ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ (ਤਸਵੀਰਾਂ) ਵਾਰਨਰ ਨੇ ਟਵੀਟ ਕੀਤਾ, ''ਇਸ ਸੈਸ਼ਨ ਵਿਚ ਹੀ ਨਹੀਂ ਸਗੋਂ ਪਿਛਲੇ ਸਾਲ ਵੀ ਸਨਰਾਈਜ਼ਰਸ ਪਰਿਵਾਰ ਤੋਂ ਮਿਲੇ ਸਮਰਥਨ ਲਈ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।

ਮੈਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪਈ ਪਰ ਵਾਪਸੀ ਸ਼ਾਨਦਾਰ ਰਹੀ।''ਉੱਥੇ ਹੀ ਅਫਗਾਨਿਸਤਾਨ ਅਤੇ ਸਨਰਾਈਜ਼ਰਸ ਦੇ ਸਪਿਨਰ ਰਾਸ਼ਿਦ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਟੀਮ ਵਿਚ ਵਾਰਨਰ ਦੀ ਕਮੀ ਮਹਿਸੂ ਹੋਵੇਗੀ। ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ Subscribe ਕਰੋ: -PTC News

Top News view more...

Latest News view more...