ਹੋਰ ਖਬਰਾਂ

ਦਿੱਲੀ ਕੈਪੀਟਲਸ ਨੂੰ ਲੱਗਾ ਵੱਡਾ ਝਟਕਾ, ਟੀਮ 'ਚੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼

By Jashan A -- May 03, 2019 7:23 pm

ਦਿੱਲੀ ਕੈਪੀਟਲਸ ਨੂੰ ਲੱਗਾ ਵੱਡਾ ਝਟਕਾ, ਟੀਮ 'ਚੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼,ਨਵੀਂ ਦਿੱਲੀ: ਦਿੱਲੀ ਕੈਪੀਟਲਸ ਟੀਮ ਜੋ ਕਿ ਪਲੇਆਫ ਦੀ ਜਗ੍ਹਾ ਪੱਕੀ ਕਰ ਚੁੱਕੀ ਹੈ, ਉਸ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਪਿੱਠ ਦੇ ਦਰਦ ਦੇ ਚਲਦੇ ਆਈ.ਪੀ.ਐੱਲ. 2019 ਦੇ ਸੈਸ਼ਨ ਦੇ ਬਾਕੀ ਦੇ ਬਚੇ ਮੈਚਾਂ ਤੋਂ ਬਾਹਰ ਹੋ ਗਏ ਹਨ।

delhi ਦਿੱਲੀ ਕੈਪੀਟਲਸ ਨੂੰ ਲੱਗਾ ਵੱਡਾ ਝਟਕਾ, ਟੀਮ 'ਚੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼

ਹੋਰ ਪੜ੍ਹੋ:ਸੁਖਬੀਰ ਬਾਦਲ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ

ਟੂਰਨਾਮੈਂਟ ਤੋਂ ਬਾਹਰ ਹੋਣ ਦੇ ਬਾਅਦ ਰਬਾਡਾ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮੁਕਾਮ 'ਤੇ ਆ ਕੇ ਆਪਣੀ ਟੀਮ ਦਾ ਸਾਥ ਛੱਡਣ 'ਤੇ ਉਨ੍ਹਾਂ ਨੂੰ ਅਫਸੋਸ ਹੈ।

delhi ਦਿੱਲੀ ਕੈਪੀਟਲਸ ਨੂੰ ਲੱਗਾ ਵੱਡਾ ਝਟਕਾ, ਟੀਮ 'ਚੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼

ਰਬਾਡਾ ਦੀ ਪਿੱਠ 'ਚ ਦਰਦ ਦੀ ਗੱਲ ਤੋਂ ਸਾਊਥ ਅਫਰੀਕਾ ਬੋਰਡ ਵੀ ਕਾਫੀ ਫਿਕਰਮੰਦ ਹੈ, ਕਿਉਂਕਿ ਉਨ੍ਹਾਂ ਦਾ ਇਹ ਤੇਜ਼ ਗੇਂਦਬਾਜ਼ ਆਪਣੇ ਦਮ 'ਤੇ ਮੈਚ ਜਿੱਤਾਉਣ ਦਾ ਦਮ ਰਖਦਾ ਹੈ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

  • Share