Thu, Apr 25, 2024
Whatsapp

IPL 2019: ਮੈਚ ਤੋਂ ਪਹਿਲਾਂ ਹਰਭਜਨ ਨੇ ਯੁਵਰਾਜ ਨੂੰ ਪਾਈ ਜੱਫੀ, ਵੀਡੀਓ ਆਈ ਸਾਹਮਣੇ

Written by  Jashan A -- April 03rd 2019 04:13 PM
IPL 2019: ਮੈਚ ਤੋਂ ਪਹਿਲਾਂ ਹਰਭਜਨ ਨੇ ਯੁਵਰਾਜ ਨੂੰ ਪਾਈ ਜੱਫੀ, ਵੀਡੀਓ ਆਈ ਸਾਹਮਣੇ

IPL 2019: ਮੈਚ ਤੋਂ ਪਹਿਲਾਂ ਹਰਭਜਨ ਨੇ ਯੁਵਰਾਜ ਨੂੰ ਪਾਈ ਜੱਫੀ, ਵੀਡੀਓ ਆਈ ਸਾਹਮਣੇ

IPL 2019: ਮੈਚ ਤੋਂ ਪਹਿਲਾਂ ਹਰਭਜਨ ਨੇ ਯੁਵਰਾਜ ਨੂੰ ਪਾਈ ਜੱਫੀ, ਵੀਡੀਓ ਆਈ ਸਾਹਮਣੇ,ਨਵੀਂ ਦਿੱਲੀ: IPL 2019 ਦੇ ਸੀਜ਼ਨ 12 ਦਾ ਅੱਜ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ। ਦਰਅਸਲ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਹੈ। ਇਸ ਮੈਚ ਤੋਂ ਇੱਕ ਦਿਨ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਖਿਡਾਰੀਆਂ ਵਿਚ ਕਾਫੀ ਯਾਰਾਨਾ ਦੇਖਣ ਨੂੰ ਮਿਲਿਆ।

 
View this post on Instagram
 

All the warm smiles and hugs that the Wankhede witnessed on the eve of #MIvCSK! #WhistlePodu #Yellove ??

A post shared by Chennai Super Kings (@chennaiipl) on


2 ਅਪ੍ਰੈਲ 2011 ਵਿਚ ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਸ਼੍ਰੀਲੰਕਾ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਫਾਈਨਲਜ਼ ਵਿਚ ਹਰਾਇਆ ਸੀ। ਉਸ ਟੀਮ ਦਾ ਹਿੱਸਾ ਰਹੇ ਕੁਝ ਖਿਡਾਰੀ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵੱਲੋਂ ਮੌਜੂਦਾ ਆਈ. ਪੀ. ਐੱਲ. ਸੀਜ਼ਨ ਖੇਡ ਰਹੇ ਹਨ। ਹੋਰ ਪੜ੍ਹੋ: IPL 2019: ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਜਾਣੋ ਕਿਵੇਂ (ਵੀਡੀਓ) ਇਸ ਦੌਰਾਨ ਹਰਭਜਨ ਨੇ ਇਕ ਖਾਸ ਵਜ੍ਹਾ ਨਾਲ ਯੁਵਰਾਜ ਦਾ ਧੰਨਵਾਦ ਵੀ ਕੀਤਾ। ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਅਜਿਹਾ ਪਿਆਰ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹੋ ਗਏ ਹਨ।
-PTC News

Top News view more...

Latest News view more...