IPL 2019: ਮੈਚ ਦੌਰਾਨ ਧੋਨੀ ਨੇ ਜਡੇਜਾ ਦੇ ਸਿਰ ‘ਚ ਮਾਰਿਆ ਬੱਲਾ ! ਦੇਖੋ ਵੀਡੀਓ

ipl
IPL 2019: ਮੈਚ ਦੌਰਾਨ ਧੋਨੀ ਨੇ ਜਡੇਜਾ ਦੇ ਸਿਰ 'ਚ ਮਾਰਿਆ ਬੱਲਾ ! ਦੇਖੋ ਵੀਡੀਓ

IPL 2019: ਮੈਚ ਦੌਰਾਨ ਧੋਨੀ ਨੇ ਜਡੇਜਾ ਦੇ ਸਿਰ ‘ਚ ਮਾਰਿਆ ਬੱਲਾ ! ਦੇਖੋ ਵੀਡੀਓ,ਨਵੀਂ ਦਿੱਲੀ: ਬੀਤੇ ਦਿਨ ਆਈ.ਪੀ ਐੱਲ 2019 ਦੇ ਸੀਜ਼ਨ ਦਾ ਇੱਕ ਅਹਿਮ ਮੁਕਾਬਲਾ ਰਾਜਸਥਾਨ ਅਤੇ ਚੇਨਈ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜੋ ਕਾਫੀ ਰੋਮਾਂਚਕ ਅਤੇ ਹੰਗਾਮੇ ਭਰਪੂਰ ਰਿਹਾ। ਇਸ ਮੈਚ ‘ਚ ਚੇਨਈ ਦੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਰਾਜਸਥਾਨ ਨੂੰ 4 ਵਿਕਟਾਂ ਨਾਲ ਮਾਤ ਦਿੱਤੀ।

ipl
IPL 2019: ਮੈਚ ਦੌਰਾਨ ਧੋਨੀ ਨੇ ਜਡੇਜਾ ਦੇ ਸਿਰ ‘ਚ ਮਾਰਿਆ ਬੱਲਾ ! ਦੇਖੋ ਵੀਡੀਓ

ਇਸ ਮੈਚ ‘ਚ ਰਵਿੰਦਰ ਜਡੇਜਾ ਅਤੇ ਮਹਿੰਦਰ ਧੋਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਖਰੀ ਓਵਰ ‘ਚ ਜਿੱਤ ਦਿਵਾਈ।ਇਸ ਮੈਚ ‘ਚ ਕਾਫੀ ਕੁਝ ਘਟਿਆ ਪਰ ਸਭ ਤੋਂ ਜ਼ਿਆਦਾ ਉਸ ਸਮੇਂ ਹਾਸੋਹੀਣਾ ਮਾਹੌਲ ਬਣਿਆ ਜਦੋ ਮਹਿੰਦਰ ਸਿੰਘ ਧੋਨੀ ਨੇ ਰਵਿੰਦਰ ਜਡੇਜਾ ਦੇ ਸਿਰ ‘ਚ ਬੱਲਾ ਮਾਰਨਾ ਸ਼ੁਰੂ ਕਰ ਦਿੱਤਾ।

ਦਰਅਸਲ ਚੇਨਈ ਦੀ ਟੀਮ ਨੂੰ ਜਿੱਤ ਲਈ ਆਖਰੀ ਓਵਰ ‘ਚ 18 ਦੌੜਾ ਦੀ ਲੋੜ ਸੀ।

ipl
IPL 2019: ਮੈਚ ਦੌਰਾਨ ਧੋਨੀ ਨੇ ਜਡੇਜਾ ਦੇ ਸਿਰ ‘ਚ ਮਾਰਿਆ ਬੱਲਾ ! ਦੇਖੋ ਵੀਡੀਓ

ਜਿਸ ਦੌਰਾਨ ਰਾਜਸਥਾਨ ਵੱਲੋਂ ਆਖਰੀ ਓਵਰ ਬੈਨ ਸਕੋਟਸ ਪਾ ਰਹੇ ਹਨ। ਬੈਨ ਸਟੋਕਸ ਦੀ ਪਹਿਲੀ ਗੇਂਦ ‘ਤੇ ਜਦੋ ਰਵਿੰਦਰ ਜਡੇਜਾ ਨੇ ਛੱਕਾ ਲਗਾਇਆ ‘ਤੇ ਉਹ ਜਮੀਨ ‘ਤੇ ਡਿੱਗ ਗਏ। ਜਿਸ ਦੌਰਾਨ ਧੋਨੀ ਹਾਸੋਹੀਨੇ ਅੰਦਾਜ਼ ‘ਚ ਉਸ ਦੇ ਸਰ ਬੱਲਾ ਮਾਰਨ ਲੱਗ ਗਏ। ਜਿਸ ਤੋਂ ਬਾਅਦ ਪੂਰੇ ਮੈਦਾਨ ‘ਚ ਦਰਸ਼ਕ ਹੱਸਣ ਲੱਗ ਗਏ।

 

View this post on Instagram

 

@mahi7781 @royalnavghan @icc #indiancricket #team

A post shared by PTC News (Official) (@ptc_news) on

-PTC News