Fri, Apr 26, 2024
Whatsapp

IPL 2019: ਛੋਟੀ ਉਮਰ 'ਚ ਪਟਿਆਲਾ ਦਾ ਪ੍ਰਭਸਿਮਰਨ ਬਣਿਆ ਕਰੋੜਪਤੀ, ਖੇਡੇਗਾ ਕਿੰਗਸ ਇਲੈਵਨ ਪੰਜਾਬ ਦੀ ਟੀਮ ਲਈ

Written by  Jashan A -- December 19th 2018 09:49 AM
IPL 2019: ਛੋਟੀ ਉਮਰ 'ਚ ਪਟਿਆਲਾ ਦਾ ਪ੍ਰਭਸਿਮਰਨ ਬਣਿਆ ਕਰੋੜਪਤੀ, ਖੇਡੇਗਾ ਕਿੰਗਸ ਇਲੈਵਨ ਪੰਜਾਬ ਦੀ ਟੀਮ ਲਈ

IPL 2019: ਛੋਟੀ ਉਮਰ 'ਚ ਪਟਿਆਲਾ ਦਾ ਪ੍ਰਭਸਿਮਰਨ ਬਣਿਆ ਕਰੋੜਪਤੀ, ਖੇਡੇਗਾ ਕਿੰਗਸ ਇਲੈਵਨ ਪੰਜਾਬ ਦੀ ਟੀਮ ਲਈ

IPL 2019: ਛੋਟੀ ਉਮਰ 'ਚ ਪਟਿਆਲਾ ਦਾ ਪ੍ਰਭਸਿਮਰਨ ਬਣਿਆ ਕਰੋੜਪਤੀ, ਖੇਡੇਗਾ ਕਿੰਗਸ ਇਲੈਵਨ ਪੰਜਾਬ ਦੀ ਟੀਮ ਲਈ,ਪਟਿਆਲਾ: ਪਟਿਆਲਾ ਦੇ ਰਹਿਣ ਵਾਲੇ ਕ੍ਰਿਕਟਰ ਪ੍ਰਭਸਿਮਰਨ ਸਿੰਘ ਦੀ ਕਿਸਮਤ ਉਸ ਸਮੇ ਖੁੱਲ੍ਹ ਗਈ ਗਈ, ਜਦੋ ਉਸ ਨੂੰ IPL 2019 ਦੀ ਨੀਲਾਮੀ 'ਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਉਸ ਨੂੰ ਖਰੀਦ ਲਿਆ। [caption id="attachment_230093" align="aligncenter" width="300"]patiala IPL 2019: ਛੋਟੀ ਉਮਰ 'ਚ ਪਟਿਆਲਾ ਦਾ ਪ੍ਰਭਸਿਮਰਨ ਬਣਿਆ ਕਰੋੜਪਤੀ, ਖੇਡੇਗਾ ਕਿੰਗਸ ਇਲੈਵਨ ਪੰਜਾਬ ਦੀ ਟੀਮ ਲਈ[/caption] ਦਰਅਸਲ ਜੈਪੁਰ ਵਿੱਚ IPL 2019 ਦੇ 12ਵੇਂ ਸੀਜ਼ਨ ਦੀ ਨੀਲਾਮੀ ਵਿੱਚ ਕਿੰਗਸ ਇਲੈਵਨ ਪੰਜਾਬ ਨੇ ਪ੍ਰਭਸਿਮਰਨ ਨੂੰ 4 ਕਰੋੜ 80 ਲੱਖ ਵਿੱਚ ਖਰੀਦਿਆ ਹੈ। ਦੱਸ ਦੇਈਏ ਕਿ ਪ੍ਰਭਸਿਮਰਨ ਸਿੰਘ ਦਾ ਬੇਸ ਪ੍ਰਾਇਸ 20 ਲੱਖ ਸੀ।

ਸਿੰਘ ਨੂੰ ਡੈਸ਼ਿੰਗ ਬੱਲੇਬਾਜੀ ਲਈ ਜਾਣਿਆ ਜਾਂਦਾ ਹੈ। ਪ੍ਰਭਸਿਮਰਨ ਸਿੰਘ ਮਹਿਜ਼ 17 ਸਾਲ ਦਾ ਹੈ ਅਤੇ ਉਹ ਟੀਮ ਇੰਡਿਆ ਦੇ ਸਾਬਕਾ ਵਿਸਫੋਟਕ ਬੱਲੇਬਾਜ ਵੀਰੇਂਦਰ ਸਹਿਵਾਗ ਨੂੰ ਉਹ ਆਪਣਾ ਆਇਡਲ ਮੰਨਦਾ ਹੈ। [caption id="attachment_230094" align="aligncenter" width="300"]patiala IPL 2019: ਛੋਟੀ ਉਮਰ 'ਚ ਪਟਿਆਲਾ ਦਾ ਪ੍ਰਭਸਿਮਰਨ ਬਣਿਆ ਕਰੋੜਪਤੀ, ਖੇਡੇਗਾ ਕਿੰਗਸ ਇਲੈਵਨ ਪੰਜਾਬ ਦੀ ਟੀਮ ਲਈ[/caption] ਦੱਸਿਆ ਜਾ ਰਿਹਾ ਹੈ ਕਿ ਪ੍ਰਭਸਿਮਰਨ ਸਿੰਘ ਬੱਲੇਬਾਜ਼ ਦੇ ਨਾਲ ਇੱਕ ਬੇਹਤਰੀਨ ਵਿਕੇਟਕੀਪਰ ਵੀ ਹਨ। -PTC News

Top News view more...

Latest News view more...