Tue, Apr 23, 2024
Whatsapp

IPL 2019 : ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਕਾਰ ਅੱਜ ਹੋਵੇਗੀ ਫਸਵੀਂ ਟੱਕਰ

Written by  Jashan A -- April 10th 2019 04:17 PM
IPL 2019 : ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਕਾਰ ਅੱਜ ਹੋਵੇਗੀ ਫਸਵੀਂ ਟੱਕਰ

IPL 2019 : ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਕਾਰ ਅੱਜ ਹੋਵੇਗੀ ਫਸਵੀਂ ਟੱਕਰ

IPL 2019 : ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਕਾਰ ਅੱਜ ਹੋਵੇਗੀ ਫਸਵੀਂ ਟੱਕਰ,ਮੁੰਬਈ: ਆਈ ਪੀ ਐੱਲ 2019 ਦੇ 12ਵੇਂ ਸੀਜ਼ਨ 'ਚ ਕਾਫੀ ਰੋਮਾਂਚਕ ਮੁਕਾਬਲੇ ਖੇਡੇ ਜਾ ਰਹੇ ਹਨ। ਸਾਰੀਆਂ ਟੀਮਾਂ ਦੇ ਖਿਡਾਰੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਵੀ ਇੱਕ ਹੋਰ ਰੋਮਾਂਚਕ ਮੁਕਾਬਲਾ ਖੇਡਿਆ ਜਾਵੇਗਾ। [caption id="attachment_281148" align="aligncenter" width="300"]ipl IPL 2019 : ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਕਾਰ ਅੱਜ ਹੋਵੇਗੀ ਫਸਵੀਂ ਟੱਕਰ[/caption] ਮੁੰਬਈ ਨੇ ਪਿਛਲੇ ਪੰਜ ਮੈਚਾਂ ਵਿਚੋਂ 3 ਜਿੱਤੇ ਹਨ ਤੇ 2 ਹਾਰੇ ਹਨ, ਉਹ 6 ਅੰਕ ਲੈ ਕੇ ਅਜੇ 5ਵੇਂ ਨੰਬਰ 'ਤੇ ਹੈ, ਜਦਕਿ ਕਿੰਗਜ਼ ਇਲੈਵਨ ਪੰਜਾਬ ਨੇ 6 ਮੈਚਾਂ ਵਿਚੋਂ 4 ਜਿੱਤੇ ਹਨ ਤੇ 2 ਹਾਰੇ ਹਨ ਤੇ 8 ਅੰਕਾਂ ਨਾਲ ਉਹ ਤੀਜੇ ਨੰਬਰ 'ਤੇ ਸੁਖਦਾਇਕ ਸਥਿਤੀ 'ਚ ਹੈ। ਹੋਰ ਪੜ੍ਹੋ:ਜਦੋਂ ਘੋੜੇ ‘ਤੇ ਸਵਾਰ ਹੋ ਕੇ ਪੇਪਰ ਦੇਣ ਗਈ ਵਿਦਿਆਰਥਣ…ਵੀਡੀਓ ਹੋਈ ਵਾਇਰਲ [caption id="attachment_281149" align="aligncenter" width="300"]ipl IPL 2019 : ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਕਾਰ ਅੱਜ ਹੋਵੇਗੀ ਫਸਵੀਂ ਟੱਕਰ[/caption] ਪੰਜਾਬ ਨੇ ਆਪਣਾ ਪਿਛਲਾ ਮੈਚ ਘਰੇਲੂ ਮੋਹਾਲੀ ਗਰਾਊਂਡ 'ਤੇ ਸਨਰਾਈਜ਼ਰਜ਼ ਹੈਦਰਾਬਾਦ ਤੋਂ 6 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਮੁੰਬਈ ਨੇ ਵੀ ਆਪਣਾ ਪਿਛਲਾ ਮੈਚ ਹੈਦਰਾਬਾਦ ਵਿਰੁੱਧ 40 ਦੌੜਾਂ ਨਾਲ ਜਿੱਤਿਆ ਸੀ। -PTC News


Top News view more...

Latest News view more...