IPL 2019: ਰਾਜਸਥਾਨ ਦੀ ਟੀਮ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ‘ਚ ਤੋੜਿਆ ਇਹ ਰਿਕਾਰਡ

riyan
IPL 2019: ਰਾਜਸਥਾਨ ਦੀ ਟੀਮ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ 'ਚ ਤੋੜਿਆ ਇਹ ਰਿਕਾਰਡ

IPL 2019: ਰਾਜਸਥਾਨ ਦੀ ਟੀਮ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ‘ਚ ਤੋੜਿਆ ਇਹ ਰਿਕਾਰਡ,ਨਵੀਂ ਦਿੱਲੀ: ਪਿਛਲੇ ਦਿਨੀਂ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ 53ਵਾਂ ਮੁਕਾਬਲਾ ਖੇਡਿਆ ਗਿਆ। ਜਿਸ ‘ਚ ਇਕ ਯੁਵਾ ਖਿਡਾਰੀ ਨੇ ਇਕ ਵੱਡਾ ਰਿਕਾਰਡ ਬਣਾ ਦਿੱਤਾ।

riyan
IPL 2019: ਰਾਜਸਥਾਨ ਦੀ ਟੀਮ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ‘ਚ ਤੋੜਿਆ ਇਹ ਰਿਕਾਰਡ

ਹੋਰ ਪੜ੍ਹੋ:“ਆਪ” ਉਮੀਦਵਾਰ ਨਰਿੰਦਰ ਸ਼ੇਰਗਿੱਲ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ

ਰਾਜਸਥਾਨ ਦੇ ਆਲਰਾਊਂਡਰ ਰੀਆਨ ਪਰਾਗ ਨੇ ਮੈਚ ‘ਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਹ ਸਭ ਤੋਂ ਘੱਟ ਉਮਰ ‘ਚ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ।

ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਰਾਜਸਥਾਨ ਦੇ ਹੀ ਖਿਡਾਰੀ ਸੰਜੂ ਸੈਮਸਨ ਦੇ ਨਾਂ ਸੀ।ਦਿੱਲੀ ਦੇ ਖਿਲਾਫ ਫਿਰੋਜ਼ਸ਼ਾਹ ਕੋਟਲਾ ‘ਚ ਖੇਡੇ ਗਏ ਮੁਕਾਬਲੇ ‘ਚ ਵੀ ਪਰਾਗ ਨੇ ਆਪਣੀ ਟੀਮ ਨੂੰ ਮੁਸ਼ਕਲ ਸਥਿਤੀ ਤੋਂ ਬਾਹਰ ਕੱਢਿਆ।

ਹੋਰ ਪੜ੍ਹੋ:IPL 2019:ਵਿਸ਼ਵ ਕੱਪ ਲਈ ਵਤਨ ਵਾਪਸ ਗਏ ਵਾਰਨਰ, ਹੋਏ ਭਾਵੁਕ, ਕੀਤਾ ਇਹ ਟਵੀਟ

riyan
IPL 2019: ਰਾਜਸਥਾਨ ਦੀ ਟੀਮ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ‘ਚ ਤੋੜਿਆ ਇਹ ਰਿਕਾਰਡ

ਰੀਆਨ ਨੇ 49 ਗੇਂਦਾਂ ‘ਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਆਪਣਾ ਪਹਿਲਾ ਆਈ.ਪੀ.ਐੱਲ. ਖੇਡ ਰਹੇ ਪਰਾਗ ਨੇ 7 ਮੈਚਾਂ ‘ਚ 40 ਦੀ ਔਸਤ ਅਤੇ 128 ਦੀ ਸਟ੍ਰਾਈਕ ਰੇਟ ਨਾਲ 160 ਦੌੜਾਂ ਬਣਾਈਆਂ ਹਨ।

-PTC News