IPL 2019: ਹਾਰ ਤੋਂ ਬਾਅਦ ਕੋਹਲੀ ਨੇ ਕੱਢੀ ਅੰਪਾਇਰ ਦੀ ਗਲਤੀ, ਜਾਣੋ ਵਜ੍ਹਾ

ipl
IPL 2019: ਹਾਰ ਤੋਂ ਬਾਅਦ ਕੋਹਲੀ ਨੇ ਕੱਢੀ ਅੰਪਾਇਰ ਦੀ ਗਲਤੀ, ਜਾਣੋ ਵਜ੍ਹਾ

IPL 2019: ਹਾਰ ਤੋਂ ਬਾਅਦ ਕੋਹਲੀ ਨੇ ਕੱਢੀ ਅੰਪਾਇਰ ਦੀ ਗਲਤੀ, ਜਾਣੋ ਵਜ੍ਹਾ,ਬੇੰਗਲੁਰੁ: ਬੀਤੇ ਦਿਨਬੇੰਗਲੁਰੁ ‘ਚ ਰਾਇਲ ਚੈਲੰਜਰਸ ਬੇੰਗਲੁਰੁ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ ‘ਚ ਮੁੰਬਈ ਨੇ ਬੇੰਗਲੁਰੁ ਨੂੰ ਮਾਤ ਦਿੱਤੀ। ਪਰ ਹਾਰ ਮਿਲਣ ਤੋਂ ਬਾਅਦ ਰਾਇਲ ਚੈਲੰਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨਰਾਜ਼ ਦਿਖੇ। ਉਨ੍ਹਾਂ ਨੇ ਮੈਚ ਖਤਮ ਹੋਣ ਤੋਂ ਬਾਅਦ ਸਿੱਧੇ ਤੌਰ ‘ਤੇ ਅੰਪਾਇਰਾਂ ਨੂੰ ਹਾਰ ਦਾ ਕਾਰਨ ਮੰਨਿਆ।

ipl
IPL 2019: ਹਾਰ ਤੋਂ ਬਾਅਦ ਕੋਹਲੀ ਨੇ ਕੱਢੀ ਅੰਪਾਇਰ ਦੀ ਗਲਤੀ, ਜਾਣੋ ਵਜ੍ਹਾ

ਉਨ੍ਹਾਂ ਨੇ ਅੰਪਾਇਰਾਂ ਦੇ ਖਰਾਬ ਫੈਸਲੇ ਨੂੰ ਦੱਸਦੇ ਹੋਏ ਕਿਹਾ ਕਿ ਅਸੀਂ ਆਈ. ਪੀ. ਐੱਲ. ਲੈਵਲ ਦੀ ਕ੍ਰਿਕਟ ਖੇਡ ਰਹੇ ਹਾਂ ਨਾ ਕਿ ਕਲੱਬ ਪੱਧਰ ਦੀ। ਅੰਪਾਇਰਾਂ ਨੂੰ ਵੀ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਚਾਹੀਦੀਆਂ ਹਨ।

ਹੋਰ ਪੜ੍ਹੋ:ਅਜੇ ਵੀ ਨਹੀਂ ਟਲਿਆ ਪੰਜਾਬ ‘ਚ ਅੱਤਵਾਦ ਦਾ ਖ਼ਤਰਾ, ਜਾਰੀ ਹੋਇਆ ਇੱਕ ਹੋਰ ਅਲਰਟ

ipl
IPL 2019: ਹਾਰ ਤੋਂ ਬਾਅਦ ਕੋਹਲੀ ਨੇ ਕੱਢੀ ਅੰਪਾਇਰ ਦੀ ਗਲਤੀ, ਜਾਣੋ ਵਜ੍ਹਾ

ਵਿਰਾਟ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਮੁੰਬਈ ਨੇ ਗੇਂਦਬਾਜ਼ੀ ਕੀਤੀ, ਅਸੀਂ ਉਸਦੇ ਖੇਡ ਤੋਂ ਸਿੱਖ ਸਕਦੇ ਹਾਂ। ਮੈਂ ਆਪਣਾ ਵਿਕਟ ਗਲਤ ਸਮੇਂ ‘ਤੇ ਗੁਆ ਦਿੱਤਾ। ਉਸਦੇ ਨਾਲ ਹੀ ਬੁਮਰਾਹ ਦੀ ਸ਼ਲਾਘਾ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਜੱਸੀ (ਜਸਪ੍ਰੀਤ ਬੁਮਰਾਹ) ਟਾਪ ਕਲਾਸ ਗੇਂਦਬਾਜ਼ ਹੈ।

-PTC News