ਬੀ.ਸੀ.ਸੀ.ਆਈ. ਦਾ ਵੱਡਾ ਫ਼ੈਸਲਾ, ਆਈ.ਪੀ.ਐਲ. 2020 ਅਣਮਿਥੇ ਸਮੇਂ ਲਈ ਮੁਲਤਵੀ

By Shanker Badra - April 15, 2020 4:04 pm

ਬੀ.ਸੀ.ਸੀ.ਆਈ. ਦਾ ਵੱਡਾ ਫ਼ੈਸਲਾ, ਆਈ.ਪੀ.ਐਲ. 2020 ਅਣਮਿਥੇ ਸਮੇਂ ਲਈ ਮੁਲਤਵੀ:ਨਵੀਂ ਦਿੱਲੀ : ਦੇਸ਼ ਵਿਚ ਲਾਕਡਾਊਨ ਨੂੰ 3 ਮਈ ਤੱਕ ਵਧਾਏ ਜਾਣ ਕਾਰਨਬੀ.ਸੀ.ਸੀ.ਆਈ. ਨੇ ਵੱਡਾ ਫ਼ੈਸਲਾ ਲਿਆ ਹੈ।

ਇਸ ਦੌਰਾਨ ਬੀ.ਸੀ.ਸੀ.ਆਈ. ਦੇ ਅਧਿਕਾਰੀ ਮੁਤਾਬਿਕ ਇੰਡੀਅਨ ਪ੍ਰੀਮੀਅਰ ਲੀਗ 2020 ਸੀਜ਼ਨ ਹੁਣ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ।

ਬੀਸੀਸੀਆਈ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬੋਰਡ ਦੇ ਸੂਤਰਾਂ ਨੇ ਅਜੇ ਇਹ ਨਹੀਂ ਕਿਹਾ ਹੈ ਕਿ ਹੁਣ ਆਈਪੀਐਲ ਦਾ ਕਾਰਜਕਾਲ ਕੀ ਹੋਵੇਗਾ।
-PTCNews

adv-img
adv-img