Fri, Apr 26, 2024
Whatsapp

ਸੁਪਰੀਮ ਕੋਰਟ ਵੱਲੋਂ ਸੀਨੀਅਰ IPS ਅਫਸਰ ਮੁਹੰਮਦ ਮੁਸਤਫਾ ਨੂੰ ਵੱਡਾ ਝਟਕਾ

Written by  Jashan A -- February 25th 2019 09:15 PM
ਸੁਪਰੀਮ ਕੋਰਟ ਵੱਲੋਂ ਸੀਨੀਅਰ IPS ਅਫਸਰ ਮੁਹੰਮਦ ਮੁਸਤਫਾ ਨੂੰ ਵੱਡਾ ਝਟਕਾ

ਸੁਪਰੀਮ ਕੋਰਟ ਵੱਲੋਂ ਸੀਨੀਅਰ IPS ਅਫਸਰ ਮੁਹੰਮਦ ਮੁਸਤਫਾ ਨੂੰ ਵੱਡਾ ਝਟਕਾ

ਸੁਪਰੀਮ ਕੋਰਟ ਵੱਲੋਂ ਸੀਨੀਅਰ IPS ਅਫਸਰ ਮੁਹੰਮਦ ਮੁਸਤਫਾ ਨੂੰ ਵੱਡਾ ਝਟਕਾ,ਨਵੀਂ ਦਿੱਲੀ: ਸੀਨੀਅਰ ਆਈ. ਪੀ. ਐੱਸ. ਅਫਸਰ ਮੁਹੰਮਦ ਮੁਸਤਫਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਖਾਰਿਜ਼ ਕਰ ਦਿੱਤੀ। ਦੱਸ ਦੇਈਏ ਕਿ ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਏ ਜਾਣ 'ਤੇ ਇਤਰਾਜ਼ ਜਤਾਉਂਦੇ ਹੋਏ ਮੁਹੰਮਦ ਮੁਸਤਫਾ ਵਲੋਂ ਸੁਪਰੀਮ ਕੋਰਟ ਵਿਚ ਅਰਜ਼ੀ ਲਗਾਈ ਗਈ ਸੀ। ਅਦਾਲਤ ਨੇ ਸਲਾਹ ਦਿੱਤੀ ਹੈ ਕਿ ਉਹ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾ ਕੇ ਅਪੀਲ ਦਾਇਰ ਕਰਨ। -PTC News


Top News view more...

Latest News view more...