Advertisment

ਇਰਾਕ : ਬਗ਼ਦਾਦ 'ਚ ਹੋਇਆ ਆਤਮਘਾਤੀ ਬੰਬ ਧਮਾਕਾ , 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ

author-image
Shanker Badra
Updated On
New Update
ਇਰਾਕ : ਬਗ਼ਦਾਦ 'ਚ ਹੋਇਆ ਆਤਮਘਾਤੀ ਬੰਬ ਧਮਾਕਾ , 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
Advertisment
publive-imageਬਗ਼ਦਾਦ : ਇਰਾਕ ਦੀ ਰਾਜਧਾਨੀ ਬਗ਼ਦਾਦਦੇ ਬਾਜ਼ਾਰ ਵਿਚ ਇਕੋ ਸਮੇਂ 2 ਬੰਬ ਧਮਾਕੇ ਹੋਏ ਹਨ। ਖ਼ਬਰਾਂ ਅਨੁਸਾਰ ਇਸ ਧਮਾਕੇ ਵਿੱਚ 6 ਵਿਅਕਤੀ ਮਾਰੇ ਗਏ ਹਨ ਅਤੇ 25 ਤੋਂ ਵੱਧ ਜ਼ਖਮੀ ਹਨ। ਜ਼ਖਮੀਆਂ ਵਿਚ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।
Advertisment
Iraq: Suicide bombs rock central Baghdad, 6 dead ,25 over injure ਇਰਾਕ : ਬਗ਼ਦਾਦ 'ਚ ਹੋਇਆ ਆਤਮਘਾਤੀ ਬੰਬ ਧਮਾਕਾ , 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਪੜ੍ਹੋ ਹੋਰ ਖ਼ਬਰਾਂ : ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਮੀਟਿੰਗ ਰਹੀ ਬੇਸਿੱਟਾ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਬੰਬ ਧਮਾਕੇ ਕੇਂਦਰੀ ਬਗਦਾਦ ਦੇ ਵਪਾਰਕ ਕੇਂਦਰ ਵਿੱਚ ਹੋਏ ਸਨ। ਇਰਾਕ ਦੇ ਸਰਕਾਰੀ ਟੈਲੀਵਿਜ਼ਨ ਦੀ ਰਿਪੋਰਟ ਅਨੁਸਾਰ ਇਹ ਆਤਮਘਾਤੀ ਧਮਾਕਾ ਸੀ। ਇਸ ਧਮਾਕੇ ਵਿੱਚ ਜ਼ਖਮੀ ਹੋਏ ਬਹੁਤ ਸਾਰੇ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ,ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। Iraq: Suicide bombs rock central Baghdad, 6 dead ,25 over injure ਪਿਛਲੇ ਕਈ ਸਾਲਾਂ ਵਿੱਚ ਪਹਿਲੀ ਵਾਰ ਬਗਦਾਦ ਵਿੱਚ ਇੱਕ ਵਪਾਰਕ ਖੇਤਰ ਨੂੰ ਬੰਬ ਧਮਾਕੇ ਵਿੱਚ ਨਿਸ਼ਾਨਾ ਬਣਾਇਆ ਗਿਆ ਹੈ। ਇਕ ਪਾਸੇ ਇਰਾਕ ਵਿਚ ਰਾਜਨੀਤਿਕ ਤਣਾਅ ਹੈ ਅਤੇ ਦੂਜੇ ਪਾਸੇ ਧਮਾਕਾ ਹੋਇਆ। ਰਾਜਨੀਤਿਕ ਤਣਾਅ ਦੇ ਕਾਰਨ ਇਰਾਕ ਨੂੰ ਸਮੇਂ ਤੋਂ ਪਹਿਲਾਂ ਅਕਤੂਬਰ ਵਿੱਚ ਚੋਣਾਂ ਕਰਵਾਉਣੀਆਂ ਪਈਆਂ ਹਨ। ਪੜ੍ਹੋ ਹੋਰ ਖ਼ਬਰਾਂ :
Advertisment
ਕਿਸਾਨਾਂ ਦਾ ਅੰਦੋਲਨ ਅੱਜ 57ਵੇਂ ਦਿਨ ਵੀ ਜਾਰੀ , ਅੱਜ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ Iraq: Suicide bombs rock central Baghdad, 6 dead ,25 over injure ਇਰਾਕ : ਬਗ਼ਦਾਦ 'ਚ ਹੋਇਆ ਆਤਮਘਾਤੀ ਬੰਬ ਧਮਾਕਾ , 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਧਮਾਕਿਆਂ ਪਿੱਛੇ ਕੌਣ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਰਾਕ 'ਤੇ ਡੈਸ਼ ਸਮੂਹ ਅਤੇ ਮਿਲਿਟਾ ਸਮੂਹ ਦੋਵੇਂ ਇਰਾਕ 'ਤੇ ਹਮਲੇ ਕਰ ਰਹੇ ਹਨ।  ਮਿਲਸ਼ੀਆ ਸਮੂਹ ਨੇ ਹਾਲ ਹੀ ਵਿੱਚ ਅਮਰੀਕੀ ਦੂਤਾਵਾਸ ਤੇ ਮੋਰਟਾਰਾਂ ਅਤੇ ਰਾਕੇਟਾਂ ਨਾਲ ਹਮਲਾ ਕੀਤਾ ਸੀ। -PTCNews publive-image-
iraq baghdad suicide-bombs-rock baghdad-news
Advertisment

Stay updated with the latest news headlines.

Follow us:
Advertisment