Thu, Apr 25, 2024
Whatsapp

ਆਈਐਸਆਈ ਦੀ ਇੱਕ ਮਹਿਲਾ ਏਜੰਟ ਨਾਲ ਬੀਐਸਐਫ ਦਾ ਕਾਂਸਟੇਬਲ ਵੀ ਚੜਿਆ ਪੁਲਿਸ ਅੜਿੱਕੇ

Written by  Shanker Badra -- September 20th 2018 09:07 AM
ਆਈਐਸਆਈ ਦੀ ਇੱਕ ਮਹਿਲਾ ਏਜੰਟ ਨਾਲ ਬੀਐਸਐਫ ਦਾ ਕਾਂਸਟੇਬਲ ਵੀ ਚੜਿਆ ਪੁਲਿਸ ਅੜਿੱਕੇ

ਆਈਐਸਆਈ ਦੀ ਇੱਕ ਮਹਿਲਾ ਏਜੰਟ ਨਾਲ ਬੀਐਸਐਫ ਦਾ ਕਾਂਸਟੇਬਲ ਵੀ ਚੜਿਆ ਪੁਲਿਸ ਅੜਿੱਕੇ

ਆਈਐਸਆਈ ਦੀ ਇੱਕ ਮਹਿਲਾ ਏਜੰਟ ਨਾਲ ਬੀਐਸਐਫ ਦਾ ਕਾਂਸਟੇਬਲ ਵੀ ਚੜਿਆ ਪੁਲਿਸ ਅੜਿੱਕੇ:ਆਈ.ਐਸ.ਆਈ ਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇਣ ਦੇ ਜ਼ੁਰਮ 'ਚ ਬੀਐਸਐਫ ਦੇ ਕਾਂਸਟੇਬਲ ਨੂੰ ਨੋਇਡਾ(ਉੱਤਰ ਪ੍ਰਦੇਸ਼) 'ਚੋਂ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਮਿਲਟਰੀ ਟੀਮ ਸ਼ਿਮਲਾ ਨੇ ਇਹ ਗ੍ਰਿਫਤਾਰੀ ਕੀਤੀ ਹੈ।ਇਹ ਜਾਸੂਸ ਸੋਸ਼ਲ ਮੀਡੀਆ ਫੇਸਬੁੱਕ ਜ਼ਰੀਏ ਭਾਰਤ ਦੀ ਖੁਫੀਆ ਜਾਣਕਾਰੀ ਆਈਐਸਆਈ ਨੂੰ ਦੇ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਆਈਐਸਆਈ ਦੀ ਇੱਕ ਮਹਿਲਾ ਏਜੰਟ ਕਾਂਸਟੇਬਲ ਅਚਿਉਤਾਨੰਦ ਮਿਸ਼ਰਾ ਨੂੰ ਹਨੀ ਟ੍ਰੈਪ 'ਚ ਫਸਾ ਕੇ ਉਸ ਤੋਂ ਗੁਪਤ ਸੂਚਨਾ ਹਾਸਲ ਕਰ ਰਹੀ ਸੀ ਅਤੇ ਆਪਣੀ ਏਜੰਸੀ ਨੂੰ ਭੇਜ ਰਹੀ ਸੀ। -PTCNews


Top News view more...

Latest News view more...