Fri, Apr 19, 2024
Whatsapp

ਵੱਡੀ ਖਬਰ: ਅਮਰੀਕੀ ਫੌਜ ਨੇ ਢੇਰ ਕੀਤਾ ISIS ਸਰਗਣਾ ਬਗਦਾਦੀ !

Written by  Jashan A -- October 27th 2019 01:42 PM
ਵੱਡੀ ਖਬਰ: ਅਮਰੀਕੀ ਫੌਜ ਨੇ ਢੇਰ ਕੀਤਾ ISIS ਸਰਗਣਾ ਬਗਦਾਦੀ !

ਵੱਡੀ ਖਬਰ: ਅਮਰੀਕੀ ਫੌਜ ਨੇ ਢੇਰ ਕੀਤਾ ISIS ਸਰਗਣਾ ਬਗਦਾਦੀ !

ਵੱਡੀ ਖਬਰ: ਅਮਰੀਕੀ ਫੌਜ ਨੇ ਢੇਰ ਕੀਤਾ ISIS ਸਰਗਣਾ ਬਗਦਾਦੀ !,ਨਵੀਂ ਦਿੱਲੀ: ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦਾ ਸਰਗਣਾ ਅਬੂ ਬਕਰ ਅਲ-ਬਗਦਾਦੀ ਦੇ ਆਤਮਘਾਤੀ ਧਮਾਕੇ 'ਚ ਮਾਰੇ ਜਾਣ ਦੀ ਸੂਚਨਾ ਹੈ। ਮੀਡੀਆ ਦੇ ਹਵਾਲੇ ਤੋਂ ਰਹੀਆਂ ਖਬਰਾਂ ਮੁਤਾਬਕ ਬਗਦਾਦੀ ਸੀਰੀਆ 'ਚ ਅਮਰੀਕੀ ਵਿਸ਼ੇਸ਼ ਫੌਜ ਦੀ ਕਾਰਵਾਈ ਦੌਰਾਨ ਮਾਰਿਆ ਗਿਆ। ਸੂਚਨਾ ਮਿਲੀ ਹੈ ਕਿ ਬਗਦਾਦੀ ਨੇ ਅਮਰੀਕੀ ਸੁਰੱਖਿਆ ਬਲ ਦੀ ਕਾਰਵਾਈ ਦੌਰਾਨ ਅੱਤਵਾਦੀ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹੋਰ ਪੜ੍ਹੋ: ਕਦੇ ਦੇਖਿਆ ਅਜਿਹਾ ਉਪਰਾਲਾ, ਖਾਲਸਾ ਏਡ ਨੇ ਲਾਇਆ ਮੱਝਾਂ ਦਾ ਲੰਗਰ ! https://twitter.com/realDonaldTrump/status/1188264965930700801?s=20 ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ 'ਤੇ ਲਿਖਿਆ,''ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ।'' ਉਨ੍ਹਾਂ ਨੇ ਹਾਲਾਂਕਿ ਇਹ ਖੁਲ੍ਹਾਸਾ ਨਹੀਂ ਕੀਤਾ ਕਿ ਉਹ ਕਿਸ ਸਬੰਧ 'ਚ ਅਜਿਹਾ ਕਹਿ ਰਹੇ ਹਨ। -PTC News


Top News view more...

Latest News view more...