Sat, Apr 20, 2024
Whatsapp

ਹਸਪਤਾਲ 'ਚ ਨਰਸ ਨੇ ਇੱਕ ਹੀ ਮਹਿਲਾ ਨੂੰ ਦਿੱਤੀਆਂ ਕੋਰੋਨਾ ਵੈਕਸੀਨ ਦੀਆਂ 6 ਖੁਰਾਕਾਂ , ਮਚੀ ਹਲਚਲ 

Written by  Shanker Badra -- May 11th 2021 05:39 PM
ਹਸਪਤਾਲ 'ਚ ਨਰਸ ਨੇ ਇੱਕ ਹੀ ਮਹਿਲਾ ਨੂੰ ਦਿੱਤੀਆਂ ਕੋਰੋਨਾ ਵੈਕਸੀਨ ਦੀਆਂ 6 ਖੁਰਾਕਾਂ , ਮਚੀ ਹਲਚਲ 

ਹਸਪਤਾਲ 'ਚ ਨਰਸ ਨੇ ਇੱਕ ਹੀ ਮਹਿਲਾ ਨੂੰ ਦਿੱਤੀਆਂ ਕੋਰੋਨਾ ਵੈਕਸੀਨ ਦੀਆਂ 6 ਖੁਰਾਕਾਂ , ਮਚੀ ਹਲਚਲ 

ਰੋਮ : ਇਟਲੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਨਰਸ ਨੇ 23 ਸਾਲਾ ਮਹਿਲਾ ਨੂੰ ਗ਼ਲਤੀ ਨਾਲ ਕੋਰੋਨਾ ਵੈਕਸੀਨ ਦੀਆਂ 6 ਖੁਰਾਕਾਂ ਦੇ ਦਿੱਤੀਆਂ। ਮਹਿਲਾ 'ਤੇ ਵੈਕਸੀਨ ਦੀਆਂ ਐਨੀਆਂ ਖ਼ੁਰਾਕਾਂ ਦਾ ਕੋਈ ਅਸਰ ਨਾ ਪਵੇ , ਇਸ ਲਈ ਮਹਿਲਾ ਨੂੰ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ    [caption id="attachment_496541" align="aligncenter" width="281"]Italian woman received six doses of Pfizer Covid vaccine. What happened next? Woman six doses , Pfizer Covid vaccine , ,Italian woman vaccine , Covid vaccine[/caption] ਦਰਅਸਲ 'ਚ ਇਟਲੀ ਵਿੱਚ ਨਰਸ ਨੇ ਪਿਛਲੇ ਦਿਨੀਂ ਇੱਕ 23 ਸਾਲਾ ਮਹਿਲਾ ਨੂੰ ਹਸਪਤਾਲ ਵਿੱਚ ਇੱਕੋ ਦਿਨ ਵਿੱਚ 6 ਵਾਰ ਕੋਰੋਨਾ ਟੀਕਾ ਲਗਾ ਦਿੱਤਾ ਸੀ। ਟੀਕਾਕਰਣ ਵਿੱਚ ਕੀਤਾ ਵੱਡੀ ਲਾਪ੍ਰਵਾਹੀ ਦੀ ਪੂਰੇ ਵਿਸ਼ਵ ਵਿੱਚ ਚਰਚਾ ਹੋ ਰਹੀ ਰਹੀ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਹਸਪਤਾਲ ਵਿੱਚ 6 ਖੁਰਾਕਾਂ ਤੋਂ ਬਾਅਦ ਹਲਚਲ ਮਚ ਗਈ। [caption id="attachment_496540" align="aligncenter" width="277"]Italian woman received six doses of Pfizer Covid vaccine. What happened next? Woman six doses , Pfizer Covid vaccine , ,Italian woman vaccine , Covid vaccine[/caption] ਨਾਓ ਹਸਪਤਾਲ ਨੇ ਕਿਹਾ ਕਿ ਮਹਿਲਾ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਹੋਇਆ ਹੈ। ਉਸ ਨੂੰ 24 ਘੰਟੇ ਨਿਗਰਾਨੀ ਵਿੱਚ ਰੱਖਿਆ ਗਿਆ ਸੀ। ਫਾਈਜ਼ਰ ਦੀ ਏਨੀ ਵੱਡੀ ਖੁਰਾਕ ਤੋਂ ਬਾਅਦ ਹਰ ਕੋਈ ਡਰ ਗਿਆ ਸੀ ਕਿ ਇਸ ਦਾ ਨਤੀਜਾ ਕੀ ਹੋਏਗਾ ? ਪਰ ਲੜਕੀ ਨੂੰ ਨਾ ਤਾਂ ਬੁਖਾਰ ਹੋਇਆ ਅਤੇ ਨਾ ਹੀ ਦਰਦ ਹੋਇਆ।ਹਾਲਾਂਕਿ, 6 ਖੁਰਾਕ ਲੈਣ ਤੋਂ ਬਾਅਦ ਲੜਕੀ ਡਰ ਗਈ ਸੀ। [caption id="attachment_496539" align="aligncenter" width="225"]Italian woman received six doses of Pfizer Covid vaccine. What happened next? Woman six doses , Pfizer Covid vaccine , ,Italian woman vaccine , Covid vaccine[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕੇਸਾਂ 'ਚ ਆਈ ਕਮੀ, ਪਿਛਲੇ 24 ਘੰਟਿਆਂ ਦੌਰਾਨ 3 .56 ਲੱਖ ਮਰੀਜ਼ ਹੋਏ ਸਿਹਤਯਾਬ ਇਸ ਤੋਂ ਬਾਅਦ ਜਦੋਂ ਔਰਤ 'ਚ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ ਤਾਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਪਰ ਡਾਕਟਰਾਂ ਨੇ ਦੱਸਿਆ ਕਿ ਹੁਣ ਇਸ ਲੜਕੀ ਨੂੰ ਨਿਰੰਤਰ ਮੈਡੀਕਲ ਨਿਰੀਖਣ ਲਈ ਬੁਲਾਇਆ ਜਾਵੇਗਾ। ਇਹ ਵੇਖਣ ਲਈ ਕਿ ਕੀ ਇਸ ਨਾਲ ਲੜਕੀ ਦੇ ਸਰੀਰ 'ਤੇ ਅਸਰ ਹੋਇਆ ਹੈ ਜਾਂ ਨਹੀਂ ? -PTCNews


Top News view more...

Latest News view more...