Thu, Apr 25, 2024
Whatsapp

ਇਟਲੀ 'ਚ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲਾਈ ਅੱਗ

Written by  Shanker Badra -- March 21st 2019 12:07 PM
ਇਟਲੀ 'ਚ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲਾਈ ਅੱਗ

ਇਟਲੀ 'ਚ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲਾਈ ਅੱਗ

ਇਟਲੀ 'ਚ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲਾਈ ਅੱਗ:ਇਟਲੀ 'ਚ ਇੱਕ ਅਪਰਾਧਕ ਰਿਕਾਰਡ ਵਾਲੇ ਇੱਕ ਵਿਅਕਤੀ ਨੇ ਇਟਲੀ ਸਰਕਾਰ ਦੀਆਂ ਪ੍ਰਵਾਸੀਆਂ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਅਗਵਾ ਕਰ ਲਿਆ ਹੈ।ਇਸ ਤੋਂ ਬਾਅਦ ਸਕੂਲ ਬੱਸ ਨੂੰ ਅੱਗ ਲਗਾ ਦਿੱਤੀ ਹੈ। [caption id="attachment_272288" align="aligncenter" width="275"]Italy criminal records People children school bus Fire
ਇਟਲੀ 'ਚ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲਾਈ ਅੱਗ[/caption] ਦਰਅਸਲ 'ਚ ਅਪਰਾਧੀ ਵਿਅਕਤੀ ਓਸੇਨਿਆ ਸਈ ਮੂਲ ਤੌਰ 'ਤੇ ਸੇਨੇਗਲ ਦਾ ਹੈ ਪਰ 2004 ਤੋਂ ਇਟਾਲੀਅਨ ਨਾਗਰਿਕਤਾ ਹਾਸਲ ਕਰ ਚੁੱਕਾ ਹੈ।ਉਸ ਨੇ ਇਟਲੀ ਦੇ ਕਿਰਮੋਨਾ ਸ਼ਹਿਰ ਦੇ ਇਕ ਮਿਡਲ ਸਕੂਲ ਦੇ 51 ਮਾਸੂਮ ਵਿਦਿਆਰਥੀਆਂ ਨਾਲ ਭਰੀ ਬੱਸ ਨੂੰ ਡਰਾਇਵਰ ਸਮੇਤ ਅਗਵਾ ਕਰ ਲਿਆ।ਇਸ ਘਟਨਾ ਵਿੱਚ 40 ਮਿੰਟ ਤੱਕ ਬੱਚੇ ਆਂਤਕ ਦੇ ਸਾਏ ਹੇਠ ਰਹੇ, ਜਿਨ੍ਹਾਂ ਨੂੰ ਅਗਵਾਕਾਰ ਨੇ ਕਾਫ਼ੀ ਪ੍ਰੇਸ਼ਾਨ ਕੀਤਾ। [caption id="attachment_272286" align="aligncenter" width="300"]Italy criminal records People children school bus Fire
ਇਟਲੀ 'ਚ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲਾਈ ਅੱਗ[/caption] ਇਸ ਤੋਂ ਪਹਿਲਾਂ ਕਿ ਅਗਵਾਕਾਰ ਬੱਚਿਆਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਸਥਾਨਕ ਪੁਲਿਸ ਨੇ ਪਿਛਲੇ ਸ਼ੀਸ਼ੇ ਤੋੜ ਕੇ ਸਭ ਬੱਚਿਆਂ ਨੂੰ ਬਾਹਰ ਕੱਢ ਲਿਆ ਪਰ ਇੰਨੇ ਵਿੱਚ ਮੁਲਜ਼ਮ ਨੇ ਬੱਸ ਨੂੰ ਅੱਗ ਲਗਾ ਦਿੱਤੀ। ਇਸ ਧੂੰਏ ਦੇ ਜ਼ਹਿਰੀਲੇ ਪ੍ਰਭਾਵ ਹੇਠ ਆਏ 12 ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ। [caption id="attachment_272289" align="aligncenter" width="300"]Italy criminal records People children school bus Fire
ਇਟਲੀ 'ਚ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲਾਈ ਅੱਗ[/caption] ਇਸ ਵਾਰਦਾਤ ਵਿਚ ਸਾਰੇ ਬੱਚੇ ਜਿੰਦਾ ਬੱਚ ਗਏ ਗਏ ਹਨ।ਇਟਲੀ ਸਰਕਾਰ ਦੀਆਂ ਪ੍ਰਵਾਸੀਆਂ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਮੁਲਜ਼ਮ ਨੇ ਅਜਿਹਾ ਆਂਤਕ ਭਰਿਆ ਕਦਮ ਚੁੱਕਿਆ ਹੈ। -PTCNews


Top News view more...

Latest News view more...