Sat, Apr 20, 2024
Whatsapp

ਇਟਲੀ 'ਚ ਅਣਪਛਾਤਿਆਂ ਵੱਲੋਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਮਾਮਲਾ

Written by  Jashan A -- February 19th 2019 03:18 PM
ਇਟਲੀ 'ਚ ਅਣਪਛਾਤਿਆਂ ਵੱਲੋਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਮਾਮਲਾ

ਇਟਲੀ 'ਚ ਅਣਪਛਾਤਿਆਂ ਵੱਲੋਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਮਾਮਲਾ

ਇਟਲੀ 'ਚ ਅਣਪਛਾਤਿਆਂ ਵੱਲੋਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਮਾਮਲਾ,ਬੰਗਾ: ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਨੌਜਵਾਨਾਂ ਦੀਆ ਹੱਤਿਆ ਹੋਣ ਦਾ ਮਾਮਲਾ ਰੁਕਣ ਦਾ ਨਾਂ ਨਹੀ ਲੈ ਰਿਹਾ।ਤਾਜਾ ਮਾਮਲਾ ਇਟਲੀ 'ਚ ਰਹਿ ਰਹੇ ਹਲਕਾ ਬੰਗਾ ਦੇ ਨੇੜਲੇ ਪਿੰਡ ਜੰਡਿਆਲਾ ਦੇ ਰਹਣਿ ਵਾਲੇ ਬਲਦੇਵ ਰਾਜ ਨਾਲ ਵਾਪਰਿਆ।ਮ੍ਰਿਤਕ ਬਲਦੇਵ ਰਾਜ ਦੇ ਭਤੀਜੇ ਜੀਵਨ ਮਹਿੰਮੀ ਨੇ ਦੱਸਿਆਂ ਕਿ ਉਸ ਦਾ ਚਾਚਾ ਪਿਛਲੇ ਗਿਆਰਾ ਸਾਲ ਤੋਂ ਇਟਲੀ 'ਚ ਰਹਿ ਰਿਹਾ ਸੀ। [caption id="attachment_258881" align="aligncenter" width="300"]murder ਇਟਲੀ 'ਚ ਅਣਪਛਾਤਿਆਂ ਵੱਲੋਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਮਾਮਲਾ[/caption] ਬੀਤੇ ਦਿਨੀਂ ਉਹ ਆਪਣੇ ਕਿਸੇ ਦੋਸਤ ਨਾਲ ਬਾਹਰ ਗਏ ਤਾਂ ਅਣਪਛਾਤੇ ਵਿਆਕਤੀਆਂ ਨੇ ਗੱਡੀ ਚੋ ਉਤਰਦਿਆ ਹੀ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆ।ਜਿਸ ਦੌਰਾਨ ਉਸ ਦੀ ਮੌਤ ਹੋ ਗਈ। [caption id="attachment_258882" align="aligncenter" width="300"]murder ਇਟਲੀ 'ਚ ਅਣਪਛਾਤਿਆਂ ਵੱਲੋਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਮਾਮਲਾ[/caption] ਪਰਿਵਾਰਕ ਮੈਂਬਰਾਂ ਨੇ ਇਲਟੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬਲਦੇਵ ਰਾਜ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਸ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਭੇਜਿਆ ਜਾਵੇ। -PTC News


Top News view more...

Latest News view more...