ਫ਼ਿਲਮੀ ਐਕਟਰ ਸਨੀ ਦਿਓਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਗੁਰਦਾਸਪੁਰ ਵਿੱਚ ਲਗਵਾ ਦੇਵੇਗਾ ਗੋਡਣੀਆਂ : ਜਗੀਰ ਕੌਰ

Jagir Kaur Rajpura visit During Capt Amarinder Singh statement Comment
ਫ਼ਿਲਮੀ ਐਕਟਰ ਸਨੀ ਦਿਓਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਗੁਰਦਾਸਪੁਰ ਵਿੱਚ ਲਗਵਾ ਦੇਵੇਗਾ ਗੋਡਣੀਆਂ : ਜਗੀਰ ਕੌਰ

ਫ਼ਿਲਮੀ ਐਕਟਰ ਸਨੀ ਦਿਓਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਗੁਰਦਾਸਪੁਰ ਵਿੱਚ ਲਗਵਾ ਦੇਵੇਗਾ ਗੋਡਣੀਆਂ : ਜਗੀਰ ਕੌਰ:ਪਟਿਆਲਾ : ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਤੇ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਕਾਂਗਰਸ ਨੇ ਦੇਸ਼ ਵਿਚ ਮਨੁੱਖਤਾ ਦਾ ਹਮੇਸ਼ਾ ਘਾਣ ਕੀਤਾ ਹੈ ਕਿਉਕਿ ਸਿੱਖਾਂ ਦੇ ਧਾਰਮਿਕ ਸਥਾਨਾਂ ‘ਤੇ ਗੋਲੀਆਂ, ਤੋਪਾਂ ਨਾਲ ਹਮਲਾ ਕਰਕੇ ਆਮ ਲੋਕਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ।ਉਨ੍ਹਾਂ ਨੇ ਆਪਣੀ ਰਾਜਪੁਰਾ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ‘ਤੇ ਟਿੱਪਣੀ ਕਰਦੇ ਕਿਹਾ ਹੈ ਕਿ ਦਿੱਲੀ ਵਿਚ ਕਾਂਗਰਸ ਨੇ ਨਸਲਕੁਸ਼ੀ ਕਰਵਾਈ ਅਤੇ ਇੱਕ ਕਾਲਾ ਇਤਿਹਾਸ ਰਚਿਆ ਗਿਆ ਹੈ ,ਜਿਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀ ਸਕਦੀ।

Jagir Kaur Rajpura visit During Capt Amarinder Singh statement Comment
ਫ਼ਿਲਮੀ ਐਕਟਰ ਸਨੀ ਦਿਓਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਗੁਰਦਾਸਪੁਰ ਵਿੱਚ ਲਗਵਾ ਦੇਵੇਗਾ ਗੋਡਣੀਆਂ : ਜਗੀਰ ਕੌਰ

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਜੀ ਦੀ ਝੂਠੀ ਸਹੁੰ ਖਾਦੀ ਅਤੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਸੀ।ਕੈਪਟਨ ਨੇ ਪਿਛਲੇ 2 ਸਾਲਾਂ ਵਿਚ ਪੰਜਾਬ ਅੰਦਰ ਲੋਕਾਂ ਦੇ ਹੱਕਾਂ ਲਈ ਵਿਕਾਸ ਨਹੀ ਕੀਤਾ ਹੈ।ਜਿਸ ਕਰਕੇ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਬਾਲੀ, ਟੋਹੜਾ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਭਾਰਤ ਅੰਦਰ ਮੁੜ ਤੋਂ ਨਰਿੰਦਰ ਮੋਦੀ ਦੀ ਹੀ ਸਰਕਾਰ ਬਣੇਗੀ।

Jagir Kaur Rajpura visit During Capt Amarinder Singh statement Comment
ਫ਼ਿਲਮੀ ਐਕਟਰ ਸਨੀ ਦਿਓਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਗੁਰਦਾਸਪੁਰ ਵਿੱਚ ਲਗਵਾ ਦੇਵੇਗਾ ਗੋਡਣੀਆਂ : ਜਗੀਰ ਕੌਰ

ਬੀਬੀ ਜਗੀਰ ਕੌਰ ਨੇ ਕਿਹਾ ਕਿ ਫ਼ਿਲਮੀ ਐਕਟਰ ਸਨੀ ਦਿਓਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਗੁਰਦਾਸਪੁਰ ਵਿੱਚ ਗੋਡਣੀਆਂ ਲਗਾ ਦੇਵੇਗਾ।ਉਨ੍ਹਾਂ ਨੇ ਕਿਹਾ ਕਿ ਪਟਿਆਲਾ ਵਿਚ ਵੀ ਸੁਰਜੀਤ ਸਿੰਘ ਰੱਖੜਾ ਦੀ ਜਿੱਤ ਯਕੀਨੀ ਹੈ ।

Jagir Kaur Rajpura visit During Capt Amarinder Singh statement Comment
ਫ਼ਿਲਮੀ ਐਕਟਰ ਸਨੀ ਦਿਓਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਗੁਰਦਾਸਪੁਰ ਵਿੱਚ ਲਗਵਾ ਦੇਵੇਗਾ ਗੋਡਣੀਆਂ : ਜਗੀਰ ਕੌਰ

ਇਸ ਮੌਕੇ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਭਾਜਪਾ ਹਲਕਾ ਇੰਚਾਰਜ ਹਰਜੀਤ ਸਿੰਘ ਗਰੇਵਾਲ, ਅਕਾਲੀ ਦਲ ਦੇੇ ਕੌਮੀ ਮੀਤ ਪ੍ਰਧਾਨ ਮਹਿੰਦਰ ਕੁਮਾਰ ਪੱਪੂ, ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ ,ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ , ਸੋਨੂੰ ਕੱਕੜ, ਸ਼ੁਰੇਸ਼ ਕੁਮਾਰ, ਜਸਵਿੰਦਰ ਜੈਲਦਾਰ, ਵਕੀਲ ਕ੍ਰਿਸ਼ਨ ਸਿੰਘ, ਨਰੇਸ਼ ਧੀਮਾਨ, ਸੰਜੇ ਬੱਗਾ ਸਮੇਤ ਹੋਰ ਹਾਜ਼ਿਰ ਸਨ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸਨੀ ਦਿਓਲ ਗੁਰਦਾਸਪੁਰ ਤੋਂ ਹੋਣਗੇ ਉਮੀਦਵਾਰ ,ਭਾਜਪਾ ਨੇ ਹੁਸ਼ਿਆਰਪੁਰ ਅਤੇ ਚੰਡੀਗੜ੍ਹ ਤੋਂ ਵੀ ਐਲਾਨੇ ਉਮੀਦਵਾਰ
-PTCNews