ਜਗਮੀਤ ਸਿੰਘ ਬਰਾੜ ਕੱਲ ਹੋਣਗੇ ਅਕਾਲੀ ਦਲ ‘ਚ ਸ਼ਾਮਲ , ਟਵੀਟ ਕਰਕੇ ਦਿੱਤੀ ਜਾਣਕਾਰੀ

Jagmeet Singh Brar join the Akali Dal tomorrow
ਜਗਮੀਤ ਸਿੰਘ ਬਰਾੜ ਕੱਲ ਹੋਣਗੇ ਅਕਾਲੀ ਦਲ 'ਚ ਸ਼ਾਮਲ , ਟਵੀਟ ਕਰਕੇ ਦਿੱਤੀ ਜਾਣਕਾਰੀ

ਜਗਮੀਤ ਸਿੰਘ ਬਰਾੜ ਕੱਲ ਹੋਣਗੇ ਅਕਾਲੀ ਦਲ ‘ਚ ਸ਼ਾਮਲ , ਟਵੀਟ ਕਰਕੇ ਦਿੱਤੀ ਜਾਣਕਾਰੀ:ਫਿਰੋਜ਼ਪੁਰ : ਕਾਂਗਰਸ ਦੇ ਸੀਨੀਅਰ ਆਗੂ ਰਹੇ ਜਗਮੀਤ ਸਿੰਘ ਬਰਾੜ ਕੱਲ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣਗੇ।ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

Jagmeet Singh Brar join the Akali Dal tomorrow
ਜਗਮੀਤ ਸਿੰਘ ਬਰਾੜ ਕੱਲ ਹੋਣਗੇ ਅਕਾਲੀ ਦਲ ‘ਚ ਸ਼ਾਮਲ , ਟਵੀਟ ਕਰਕੇ ਦਿੱਤੀ ਜਾਣਕਾਰੀ

ਮਿਲੀ ਜਾਣਕਾਰੀ ਮੁਤਾਬਕ 19 ਅਪ੍ਰੈਲ ਨੂੰ ਸੁਖਬੀਰ ਬਾਦਲ, ਜਗਮੀਤ ਸਿੰਘ ਬਰਾੜ ਨੂੰ ਪਾਰਟੀ ‘ਚ ਸ਼ਾਮਲ ਕਰਨਗੇ।

Jagmeet Singh Brar join the Akali Dal tomorrow
ਜਗਮੀਤ ਸਿੰਘ ਬਰਾੜ ਕੱਲ ਹੋਣਗੇ ਅਕਾਲੀ ਦਲ ‘ਚ ਸ਼ਾਮਲ , ਟਵੀਟ ਕਰਕੇ ਦਿੱਤੀ ਜਾਣਕਾਰੀ

ਦੱਸ ਦੇਈਏ ਕਿ ਜਗਮੀਤ ਸਿੰਘ ਬਰਾੜ 2 ਵਾਰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਵਲੋਂ ਚੋਣ ਲੜ ਚੁੱਕੇ ਹਨ।ਜਗਮੀਤ ਬਰਾੜ ਨੇ ਪਹਿਲੀ ਲੋਕ ਸਭਾ ਚੋਣ ਫਿਰੋਜ਼ਪੁਰ ਤੋਂ 1989 ‘ਚ ਲੜੀ ਸੀ, ਜਿਸ ‘ਚ ਉਹ ਅਕਾਲੀ ਦਲ ਦੇ ਧਿਆਨ ਸਿੰਘ ਮੰਡ ਤੋਂ ਹਾਰ ਗਏ ਸਨ।ਇਸ ਤੋਂ ਬਾਅਦ 1998 ‘ਚ ਫਰੀਦਕੋਟ ਤੋਂ ਸੁਖਬੀਰ ਸਿੰਘ ਬਾਦਲ ਤੋਂ ਹਾਰ ਗਏ ਸਨ ਪਰ ਸਾਲ 1999 ‘ਚ ਉਹ ਜਿੱਤ ਗਏ ਹਨ।
-PTCNews