Tue, Apr 23, 2024
Whatsapp

ਜਲਾਲਾਬਾਦ ਹਲਕੇ 'ਚ ਬਾਹਰੋਂ ਆਏ ਵਿਅਕਤੀਆਂ 'ਤੇ ਫੌਰਨ ਰੋਕ ਲਾਉਣ ਦੀ ਮੰਗ , ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

Written by  Shanker Badra -- October 21st 2019 10:49 AM
ਜਲਾਲਾਬਾਦ ਹਲਕੇ 'ਚ ਬਾਹਰੋਂ ਆਏ ਵਿਅਕਤੀਆਂ 'ਤੇ ਫੌਰਨ ਰੋਕ ਲਾਉਣ ਦੀ ਮੰਗ , ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਜਲਾਲਾਬਾਦ ਹਲਕੇ 'ਚ ਬਾਹਰੋਂ ਆਏ ਵਿਅਕਤੀਆਂ 'ਤੇ ਫੌਰਨ ਰੋਕ ਲਾਉਣ ਦੀ ਮੰਗ , ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਜਲਾਲਾਬਾਦ ਹਲਕੇ 'ਚ ਬਾਹਰੋਂ ਆਏ ਵਿਅਕਤੀਆਂ 'ਤੇ ਫੌਰਨ ਰੋਕ ਲਾਉਣ ਦੀ ਮੰਗ , ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ:ਜਲਾਲਾਬਾਦ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਦਾਖਾ ਹਲਕੇ ਵਿੱਚ ਕਾਂਗਰਸ ਦੀ ਧੱਕੇਸ਼ਾਹੀ ਸ਼ਰੇਆਮ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਬਾਹਰੋਂ ਬੰਦੇ ਲਿਆ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਵੋਟਰਾਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। [caption id="attachment_351768" align="aligncenter" width="300"]Jalalabad constituency outsiders restriction Demand , SAD Letter to the Election Commission ਜਲਾਲਾਬਾਦ ਹਲਕੇ 'ਚ ਬਾਹਰੋਂ ਆਏ ਵਿਅਕਤੀਆਂ 'ਤੇ ਫੌਰਨ ਰੋਕ ਲਾਉਣ ਦੀ ਮੰਗ , ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ[/caption] ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਕਿ ਜਲਾਲਾਬਾਦ ਹਲਕੇ 'ਚ ਬਾਹਰੋਂ ਆਏ ਵਿਅਕਤੀਆਂ 'ਤੇ ਫੌਰਨ ਰੋਕ ਲਾਉਣ ਦੀ ਮੰਗ ਕੀਤੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੇ ਕਿਹਾ ਹੈ ਕਿ ਬਾਹਰੋਂ ਆਏ ਵਿਅਕਤੀ ਪਿੰਡ ਵਾਸੀਆਂ ਨੂੰ ਪੈਸਿਆਂ ਦਾ ਲਾਲਚ ਦੇ ਰਹੇ ਹਨ। ਉਨ੍ਹਾਂ ਨੇ ਪੱਤਰ 'ਚ ਪਿੰਡ ਟਾਹਲੀਵਾਲਾ ਜੱਟਾਂ 'ਚ ਬਾਹਰੋਂ ਆਏ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ। [caption id="attachment_351773" align="aligncenter" width="300"]Jalalabad constituency outsiders restriction Demand , SAD Letter to the Election Commission ਜਲਾਲਾਬਾਦ ਹਲਕੇ 'ਚ ਬਾਹਰੋਂ ਆਏ ਵਿਅਕਤੀਆਂ 'ਤੇ ਫੌਰਨ ਰੋਕ ਲਾਉਣ ਦੀ ਮੰਗ , ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ[/caption] ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ, ਕਾਂਗਰਸ ਦੇ ਰਮਿੰਦਰ ਸਿੰਘ ਆਵਲਾ, ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ , ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਤੇ ਰਾਜ ਸਿੰਘ ਚੋਣ ਮੈਦਾਨ ਵਿੱਚ ਹਨ। [caption id="attachment_351766" align="aligncenter" width="300"]Jalalabad constituency outsiders restriction Demand , SAD Letter to the Election Commission ਜਲਾਲਾਬਾਦ ਹਲਕੇ 'ਚ ਬਾਹਰੋਂ ਆਏ ਵਿਅਕਤੀਆਂ 'ਤੇ ਫੌਰਨ ਰੋਕ ਲਾਉਣ ਦੀ ਮੰਗ , ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ[/caption] ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅੱਜ ਸ਼ਾਮ ਨੂੰ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. 'ਚ ਬੰਦ ਹੋ ਜਾਵੇਗੀ। ਇਨ੍ਹਾਂ ਚਾਰ ਹਲਕਿਆਂ ਦੇ 7,68,948 ਵੋਟਰ ਚਾਰ ਉਮੀਦਵਾਰਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ 'ਚ ਭੇਜਣਗੇ। -PTCNews


Top News view more...

Latest News view more...