Fri, Apr 19, 2024
Whatsapp

ਜਲਾਲਾਬਾਦ: 'ਆਪ' ਨੂੰ ਵੱਡਾ ਝਟਕਾ, ਅਹਿਲਕਾਰ ਸਿੰਘ ਘੁਬਾਇਆ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)

Written by  Jashan A -- May 03rd 2019 07:17 PM
ਜਲਾਲਾਬਾਦ: 'ਆਪ' ਨੂੰ ਵੱਡਾ ਝਟਕਾ, ਅਹਿਲਕਾਰ ਸਿੰਘ ਘੁਬਾਇਆ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)

ਜਲਾਲਾਬਾਦ: 'ਆਪ' ਨੂੰ ਵੱਡਾ ਝਟਕਾ, ਅਹਿਲਕਾਰ ਸਿੰਘ ਘੁਬਾਇਆ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)

ਜਲਾਲਾਬਾਦ: 'ਆਪ' ਨੂੰ ਵੱਡਾ ਝਟਕਾ, ਅਹਿਲਕਾਰ ਸਿੰਘ ਘੁਬਾਇਆ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ) ,ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਨੂੰ ਜਲਾਲਾਬਾਦ ਹਲਕੇ 'ਚ ਉਸ ਸਮੇਂ ਵੱਡਾ ਬਲ ਮਿਲ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਅਹਿਲਕਾਰ ਸਿੰਘ ਘੁਬਾਇਆ ਆਪਣੇ ਦਰਜਨਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। [caption id="attachment_290875" align="aligncenter" width="300"]sad ਜਲਾਲਾਬਾਦ: 'ਆਪ' ਨੂੰ ਵੱਡਾ ਝਟਕਾ, ਅਹਿਲਕਾਰ ਸਿੰਘ ਘੁਬਾਇਆ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)[/caption] ਹੋਰ ਪੜ੍ਹੋ:ਸੰਤ ਬਾਬਾ ਹਜਾਰਾ ਸਿੰਘ ਜੀ ਦੀ ਬਰਸੀ ‘ਤੇ ਪੁੱਜੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ, ਗੁਰਬਾਣੀ ਕੀਰਤਨ ਕੀਤਾ ਸਰਵਣ ਇਸ ਮੌਕੇ ਅਹਿਲਕਾਰ ਸਿੰਘ ਦੇ ਘਰ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਸਮੂਹ ਪਰਿਵਾਰਾਂ ਨੂੰ ਸਿਰੋਪਾਓ ਪਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕੀਤਾ।ਇਨ੍ਹਾਂ ਪਰਿਵਾਰਾਂ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵਿਕਾਸ ਤੋਂ ਪ੍ਰਭਾਵਿਤ ਹੋਣ ਦੀ ਗੱਲ ਕਹੀ ਉੱਥੇ ਇਨ੍ਹਾਂ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮੁਕੰਮਲ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ। ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਕਿ ਇਨਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ। ਹੋਰ ਪੜ੍ਹੋ:ਕਾਂਗਰਸ ਨੂੰ ਬਠਿੰਡਾ ‘ਚ ਲੱਗਿਆ ਵੱਡਾ ਝਟਕਾ, ਮਨਪ੍ਰੀਤ ਬਾਦਲ ਦੇ ਕਰੀਬੀ ਸੁਖਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ [caption id="attachment_290876" align="aligncenter" width="300"]sad ਜਲਾਲਾਬਾਦ: 'ਆਪ' ਨੂੰ ਵੱਡਾ ਝਟਕਾ, ਅਹਿਲਕਾਰ ਸਿੰਘ ਘੁਬਾਇਆ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)[/caption] ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਲਾਲਾਬਾਦ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਲੋਕ ਜੁੜ੍ਹ ਰਹੇ ਹਨ, ਜਿਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਬਲ ਮਿਲ ਰਿਹਾ ਹੈ। -PTC News


Top News view more...

Latest News view more...