Wed, Apr 17, 2024
Whatsapp

ਜਲੰਧਰ 'ਚ 9ਵੀਂ ਜਮਾਤ ਦੀ ਵਿਦਿਆਰਥਣ ਨੇ ਇਸ ਵਜ੍ਹਾ ਕਰਕੇ ਕੀਤੀ ਖੁਦਕੁਸ਼ੀ ,ਮਿਲਿਆ ਸੁਸਾਈਡ ਨੋਟ

Written by  Shanker Badra -- February 06th 2019 11:37 AM
ਜਲੰਧਰ 'ਚ 9ਵੀਂ ਜਮਾਤ ਦੀ ਵਿਦਿਆਰਥਣ ਨੇ ਇਸ ਵਜ੍ਹਾ ਕਰਕੇ ਕੀਤੀ ਖੁਦਕੁਸ਼ੀ ,ਮਿਲਿਆ ਸੁਸਾਈਡ ਨੋਟ

ਜਲੰਧਰ 'ਚ 9ਵੀਂ ਜਮਾਤ ਦੀ ਵਿਦਿਆਰਥਣ ਨੇ ਇਸ ਵਜ੍ਹਾ ਕਰਕੇ ਕੀਤੀ ਖੁਦਕੁਸ਼ੀ ,ਮਿਲਿਆ ਸੁਸਾਈਡ ਨੋਟ

ਜਲੰਧਰ 'ਚ 9ਵੀਂ ਜਮਾਤ ਦੀ ਵਿਦਿਆਰਥਣ ਨੇ ਇਸ ਵਜ੍ਹਾ ਕਰਕੇ ਕੀਤੀ ਖੁਦਕੁਸ਼ੀ ,ਮਿਲਿਆ ਸੁਸਾਈਡ ਨੋਟ:ਜਲੰਧਰ : ਜਲੰਧਰ ਦੇ ਇੱਕ ਨਿੱਜੀ ਸਕੂਲ 'ਚ ਪੜ੍ਹਨ ਵਾਲੀ ਨੌਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥਣ ਦਾ ਨਾਂਅ ਤਨੂ ਹੈ,ਉਹ ਦੌਲਤਪੁਰੀ ਮੁਹੱਲੇ ਦੀ ਰਹਿਣ ਵਾਲੀ ਹੈ। [caption id="attachment_251982" align="aligncenter" width="300"]Jalandhar 9th class Girl student teacher Upset Suicide
ਜਲੰਧਰ 'ਚ 9ਵੀਂ ਜਮਾਤ ਦੀ ਵਿਦਿਆਰਥਣ ਨੇ ਇਸ ਵਜ੍ਹਾ ਕਰਕੇ ਕੀਤੀ ਖੁਦਕੁਸ਼ੀ ,ਮਿਲਿਆ ਸੁਸਾਈਡ ਨੋਟ[/caption] ਇਸ ਦੌਰਾਨ ਮ੍ਰਿਤਕ ਵਿਦਿਆਰਥਣ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਸਕੂਲ ਦੇ ਇੱਕ ਅਧਿਆਪਕ 'ਤੇ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। [caption id="attachment_251984" align="aligncenter" width="300"]Jalandhar 9th class Girl student teacher Upset Suicide
ਜਲੰਧਰ 'ਚ 9ਵੀਂ ਜਮਾਤ ਦੀ ਵਿਦਿਆਰਥਣ ਨੇ ਇਸ ਵਜ੍ਹਾ ਕਰਕੇ ਕੀਤੀ ਖੁਦਕੁਸ਼ੀ ,ਮਿਲਿਆ ਸੁਸਾਈਡ ਨੋਟ[/caption] ਮ੍ਰਿਤਕ ਵਿਦਿਆਰਥਣ ਨੇ ਸੁਸਾਈਡ ਨੋਟ 'ਚ ਬੜੀ ਹੀ ਮਾਸੂਮੀਅਤ ਨਾਲ ਆਪਣੇ ਮਰਨ ਦੀ ਵਜ੍ਹਾ ਦੱਸੀ ਹੈ।ਉਸਨੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਸਕੂਲ ਟੀਚਰ ਉਸਨੂੰ ਬਹੁਤ ਕੁੱਟਦਾ ਮਾਰਦਾ ਸੀ ਤੇ ਜਿਸ ਤੋਂ ਤੰਗ ਆ ਕੇ ਉਹ ਇਹ ਫੈਸਲਾ ਲੈਣ ਜਾ ਰਹੀ ਹੈ।ਫਿਲਹਾਲ ਪੁਲਿਸ ਸੁਸਾਈਡ ਨੋਟ ਨੂੰ ਆਪਣੇ ਕਬਜ਼ੇ 'ਚ ਲੈ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...