Thu, Apr 25, 2024
Whatsapp

ਜਲੰਧਰ 'ਚ ਪਤੀ-ਪਤਨੀ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

Written by  Shanker Badra -- January 18th 2019 07:20 PM
ਜਲੰਧਰ 'ਚ ਪਤੀ-ਪਤਨੀ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

ਜਲੰਧਰ 'ਚ ਪਤੀ-ਪਤਨੀ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

ਜਲੰਧਰ 'ਚ ਪਤੀ-ਪਤਨੀ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ:ਜਲੰਧਰ : ਜਲੰਧਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਪਤੀ-ਪਤਨੀ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਬੀਤੀ ਰਾਤ ਪਤੀ-ਪਤਨੀ ਕਮਰੇ 'ਚ ਸੁੱਤੇ ਪਏ ਸਨ। [caption id="attachment_242213" align="aligncenter" width="300"] Jalandhar Coal Firewood closed room Husband Wife Death
ਜਲੰਧਰ 'ਚ ਪਤੀ-ਪਤਨੀ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ[/caption] ਇਸ ਦੌਰਾਨ ਉਨ੍ਹਾਂ ਨੇ ਕੜਾਕੇ ਦੀ ਠੰਡ ਤੋਂ ਬੱਚਣ ਲਈ ਸੌਣ ਸਮੇਂ ਕਮਰੇ 'ਚ ਕੋਲਿਆਂ ਦੀ ਅੰਗੀਠੀ ਬਾਲੀ ਹੋਈ ਸੀ।ਇਸ ਦੌਰਾਨ ਅੰਗੀਠੀ ਨੇ ਠੰਡ ਤੋਂ ਤਾਂ ਬਚਾ ਲਿਆ ਪਰ ਬੰਦ ਕਮਰੇ 'ਚ ਫੈਲੀ ਕਾਰਬਨ ਡਾਈਆਕਸਾਈਡ ਨੇ ਇਸ ਜੋੜੇ ਨੂੰ ਮੌਤ ਦੇ ਮੌਤ ਭੇਜ ਦਿੱਤਾ ਹੈ। [caption id="attachment_242211" align="aligncenter" width="300"] Jalandhar Coal Firewood closed room Husband Wife Death
ਜਲੰਧਰ 'ਚ ਪਤੀ-ਪਤਨੀ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ[/caption] ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 10 'ਚ ਵਾਪਰੀ ਹੈ।ਮ੍ਰਿਤਕ ਜੋੜੇ ਦੀ ਸ਼ਨਾਖਤ ਰਣਜੀਤ ਕੁਮਾਰ ਅਤੇ ਰੀਤਾ ਵਜੋਂ ਹੋਈ ਹੈ।ਮ੍ਰਿਤਕ ਰਣਜੀਤ ਕੁਮਾਰ ਪੱਥਰੋਂ ਦੀ ਰਗੜਾਈ ਦਾ ਕੰਮ ਕਰਦਾ ਸੀ। [caption id="attachment_242212" align="aligncenter" width="300"] Jalandhar Coal Firewood closed room Husband Wife Death
ਜਲੰਧਰ 'ਚ ਪਤੀ-ਪਤਨੀ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ[/caption] ਮ੍ਰਿਤਕ ਦੇ ਭਰਾ ਅਮਰਜੀਤ ਨੇ ਇਸ ਬਾਰੇ ਦੱਸਿਆ ਹੈ ਕਿ ਰਾਤ ਸਰਦੀ ਹੋਣ ਕਰਕੇ ਉਸਦੇ ਭਾਈ ਨੇ ਅੰਗੀਠੀ ਜਲਾ ਲਈ ਸੀ।ਇਸ ਤੋਂ ਕੁੱਝ ਦੇਰ ਤੱਕ ਅੱਗ ਸੇਕਣ ਤੋਂ ਬਾਅਦ ਉਹ ਭਾਈ ਦੇ 3 ਬੱਚਿਆਂ ਨੂੰ ਲੈ ਕੇ ਉਪਰ ਵਾਲੇ ਕਮਰੇ ਵਿੱਚ ਸੌਣ ਲਈ ਚਲਾ ਗਿਆ।ਜਦੋਂ ਉਨ੍ਹਾਂ ਨੇ ਸਵੇਰੇ ਆ ਆ ਕੇ ਦੇਖਿਆ ਤਾਂ ਭਾਈ ਅਤੇ ਭਾਬੀ ਬੇਹੋਸ਼ ਪਏ ਸਨ।ਪੁਲਿਸ ਨੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਰਖਵਾ ਦਿੱਤਾ ਸੀ। -PTCNews


Top News view more...

Latest News view more...