Sat, Apr 20, 2024
Whatsapp

ਜਲੰਧਰ : ਲਾਟਰੀ ਦੀ ਆੜ ਵਿਚ ਦੜਾ ਸੱਟਾ ਲਗਾਉਂਦੇ 11 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

Written by  Shanker Badra -- April 24th 2019 04:12 PM -- Updated: April 25th 2019 02:03 PM
ਜਲੰਧਰ : ਲਾਟਰੀ ਦੀ ਆੜ ਵਿਚ ਦੜਾ ਸੱਟਾ ਲਗਾਉਂਦੇ 11 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਜਲੰਧਰ : ਲਾਟਰੀ ਦੀ ਆੜ ਵਿਚ ਦੜਾ ਸੱਟਾ ਲਗਾਉਂਦੇ 11 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਜਲੰਧਰ : ਲਾਟਰੀ ਦੀ ਆੜ ਵਿਚ ਦੜਾ ਸੱਟਾ ਲਗਾਉਂਦੇ 11 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ:ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਭਗਤ ਸਿੰਘ ਚੌਕ ਨੇੜੇ ਇੱਕ ਦੁਕਾਨ 'ਚ ਰੇਡ ਕਰਕੇ ਦੜਾ ਸੱਟਾ ਲਗਾਉਣ ਵਾਲ਼ੇ 11 ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਇਹ ਵਿਅਕਤੀ ਲਾਟਰੀ ਦੀ ਆੜ 'ਚ ਇਸ ਗੋਰਖਧੰਦੇ ਨੂੰ ਅੰਜਾਮ ਦੇ ਰਹੇ ਸਨ। [caption id="attachment_286846" align="aligncenter" width="300"]Jalandhar Commissionerate Police betting racket 11 people Arrested ਜਲੰਧਰ : ਲਾਟਰੀ ਦੀ ਆੜ ਵਿਚ ਦੜਾ ਸੱਟਾ ਲਗਾਉਂਦੇ 11 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ[/caption] ਇਸ ਦੌਰਾਨ ਪੁਲਿਸ ਨੇ ਮੌਕੇ ਤੋਂ 11 ਮੋਬਾਈਲ, 1 ਲੈਪਟਾਪ, 2 ਪ੍ਰਿੰਟਰ, 10150 ਰੁਪਏ ਕੈਸ਼ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਬਰਾਮਦ ਕੀਤਾ ਹੈ। ਹੋਰ ਖਬਰਾਂ: ਬੱਸ ਡਰਾਈਵਰ ਦੀ ਜਿੱਦ ਨੇ ਵਿਦਿਆਰਥਣ ਨੂੰ ਚਲਦੀ ਬੱਸ ‘ਚੋਂ ਛਾਲ ਮਾਰਨ ਲਈ ਕੀਤਾ ਮਜ਼ਬੂਰ ,ਲੱਗੀਆਂ ਸੱਟਾਂ [caption id="attachment_286847" align="aligncenter" width="300"]Jalandhar Commissionerate Police betting racket 11 people Arrested ਜਲੰਧਰ : ਲਾਟਰੀ ਦੀ ਆੜ ਵਿਚ ਦੜਾ ਸੱਟਾ ਲਗਾਉਂਦੇ 11 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ[/caption] ਪੁਲਿਸ ਮੁਤਾਬਕ ਫੜੇ ਗਏ ਮੁਲਜ਼ਮਾਂ ਉਤੇ ਪਹਿਲਾਂ ਵੀ ਜੂਏਬਾਜ਼ੀ ਅਤੇ ਸੱਟਾਬਾਜੀ ਦੇ ਪਰਚੇ ਦਰਜ ਹਨ।ਫਿਲਹਾਲ ਪੁਲਿਸ ਵਲੋਂ ਮੁਲਜ਼ਮਾਂ ਖਿਲਾਫ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। -PTCNews  


Top News view more...

Latest News view more...