ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਲਾਲੀ ਦੇ ਘਰ ਈ.ਡੀ ਨੇ ਕੀਤੀ ਛਾਪੇਮਾਰੀ

Jalandhar: Congress Rural District President Lali Home Raid By ED 

ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਲਾਲੀ ਦੇ ਘਰ ਈ.ਡੀ ਨੇ ਕੀਤੀ ਛਾਪੇਮਾਰੀ:ਜਲੰਧਰ : ਜਲੰਧਰ ਵਿਖੇ ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ ਬੀਤੀ ਸ਼ਾਮ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕਰਨ ਦਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

Jalandhar: Congress Rural District President Lali Home Raid By ED 
ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਲਾਲੀ ਦੇ ਘਰ ਈ.ਡੀ ਨੇ ਕੀਤੀ ਛਾਪੇਮਾਰੀ

ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਦੇ ਘਰ ਇਹ ਰੇਡ ਈ.ਡੀ. ਅਫਸਰ ਨਿਰੰਜਨ ਸਿੰਘ ਦੀ ਅਗਵਾਈ ‘ਚ ਮਾਰੀ ਗਈ ਹੈ।

Jalandhar: Congress Rural District President Lali Home Raid By ED 
ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਲਾਲੀ ਦੇ ਘਰ ਈ.ਡੀ ਨੇ ਕੀਤੀ ਛਾਪੇਮਾਰੀ

ਇਸ ਦੌਰਾਨ ਰੇਡ ਕਰਨ ਆਏ ਅਧਿਕਾਰੀਆਂ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਕੀ ਮਿਲਿਆ ਹੈ ,ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।
-PTCNews