Advertisment

ਜਲੰਧਰ: CRPF ਦੀ 114 ਬਟਾਲੀਅਨ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਵਰਦੀ ਪਾ ਕੇ ਛਬੀਲ ਅਤੇ ਲੰਗਰ ਦੀ ਨਿਭਾਈ ਸੇਵਾ (ਤਸਵੀਰਾਂ)

author-image
Jashan A
Updated On
New Update
ਜਲੰਧਰ: CRPF ਦੀ 114 ਬਟਾਲੀਅਨ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਵਰਦੀ ਪਾ ਕੇ ਛਬੀਲ ਅਤੇ ਲੰਗਰ ਦੀ ਨਿਭਾਈ ਸੇਵਾ (ਤਸਵੀਰਾਂ)
Advertisment
ਜਲੰਧਰ: CRPF ਦੀ 114 ਬਟਾਲੀਅਨ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਵਰਦੀ ਪਾ ਕੇ ਛਬੀਲ ਅਤੇ ਲੰਗਰ ਦੀ ਨਿਭਾਈ ਸੇਵਾ (ਤਸਵੀਰਾਂ),ਜਲੰਧਰ:ਸੀਆਰਪੀਐਫ ਦੇ ਜਵਾਨਾਂ ਅਤੇ ਅਫਸਰਾਂ ਬਾਰੇ ਅਕਸਰ ਸਾਰਿਆਂ ਨੇ ਜੰਮੂ ਕਸ਼ਮੀਰ ਅਤੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਡਿਊਟੀ ਦੀਆਂ ਖਬਰਾਂ ਤਾਂ ਬਹੁਤ ਸੁਣੀਆਂ ਹੋਣਗੀਆਂ। ਇਹ ਜ਼ਿਆਦਾ ਦਿਨਾਂ ਦੀ ਗੱਲ ਨਹੀਂ ਜਦੋਂ ਸੀ ਆਰ ਪੀ ਐੱਫ ਦੇ ਚੌਤਾਲੀ ਜਵਾਨਾਂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ਹੀਦੀ ਦਿੱਤੀ ਸੀ। publive-imageਸੀ ਆਰ ਪੀ ਐੱਫ ਚਾਹੇ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਣ ਦੀ ਗੱਲ ਹੋਵੇ ਜਾਂ ਫਿਰ ਦੂਰ ਦਰਾਜ ਦੇ ਇਲਾਕਿਆਂ ਵਿੱਚ ਡਿਊਟੀ ਨਿਭਾਉਂਦੀ। ਹਰ ਜਗ੍ਹਾ ਅੱਗੇ ਹੋ ਕੇ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਹੋਰ ਪੜ੍ਹੋ:
Advertisment
ਕਿਵੇਂ ਦੀ ਹੈ ਪੰਜਾਬ ਅਤੇ ਹਰਿਆਣਾ ‘ਚ ਸੁਰੱਖਿਆ, ਪੜ੍ਹੋ ਜਾਣਕਾਰੀ! publive-imageਅੱਜ ਜਲੰਧਰ ਵਿੱਚ ਇਸੇ ਸੀਆਰਪੀਐਫ ਦੀ 114 ਬਟਾਲੀਅਨ ਦੇ ਅਫਸਰਾਂ ,ਮੁਲਾਜ਼ਮਾਂ ਅਤੇ ਮਹਿਲਾ ਮੁਲਾਜਮਾਂ ਨੇ ਵਰਦੀ ਪਾ ਕੇ ਛਬੀਲ ਅਤੇ ਲੰਗਰ ਦੀ ਸੇਵਾ ਨਿਭਾਈ। ਜਲੰਧਰ ਦੇ ਜਲੰਧਰ ਅੰਮ੍ਰਿਤਸਰ ਰਾਜ ਮਾਰਗ ਉੱਤੇ ਪੈਂਦੀ 114 ਬਟਾਲੀਅਨ ਦੇ ਅਫਸਰ ਅਤੇ ਜਵਾਨ ਇਹ ਸੇਵਾ ਨਿਭਾਉਂਦੇ ਹੋਏ ਨਜ਼ਰ ਆਏ। publive-imageਇਸ ਮੌਕੇ ਸਾਰੇ ਅਫਸਰ ਅਤੇ ਜਵਾਨ ਆਪਣੀ ਵਰਦੀ ਵਿੱਚ ਸਨ ਇਨ੍ਹਾਂ ਵੱਲੋਂ ਛਬੀਲ ਅਤੇ ਲੰਗਰ ਲਗਾ ਕੇ ਇਹ ਸੰਦੇਸ਼ ਦਿੱਤਾ ਗਿਆ ਕਿ ਸੀਆਰਪੀਐਫ ਸਿਰਫ ਲੜਾਈ ਅਤੇ ਅੱਤਵਾਦੀਆਂ ਨਾਲ ਲੋਹਾ ਲੈਣ ਹੀ ਨਹੀਂ ਬਲਕਿ ਆਮ ਲੋਕਾਂ ਦੀ ਸੇਵਾ ਧਾਰਮਿਕ ਸੇਵਾ ਵਿੱਚ ਵੀ ਸਭ ਤੋਂ ਅੱਗੇ ਹੋ ਕੇ ਕੰਮ ਕਰਦੀ ਹੈ। -PTC News-
jalandhar-news latest-jalandhar-news jalandhar-news-in-punjabi crpf-jawan-langar-sewa crpf-jawan-langar-sewa-news latest-crpf-jawan-langar-sewa-news
Advertisment

Stay updated with the latest news headlines.

Follow us:
Advertisment