Fri, Apr 19, 2024
Whatsapp

ਜਲੰਧਰ: ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ, 4 ਜ਼ਖਮੀ

Written by  Jashan A -- January 14th 2019 06:05 PM -- Updated: January 14th 2019 06:37 PM
ਜਲੰਧਰ: ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ, 4 ਜ਼ਖਮੀ

ਜਲੰਧਰ: ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ, 4 ਜ਼ਖਮੀ

ਜਲੰਧਰ: ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ, 4 ਜ਼ਖਮੀ,ਜਲੰਧਰ:ਜਲੰਧਰ ਦੇ ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਬੈਂਕ ਦੇ ਗਾਰਡ ਕੋਲੋਂ ਅਚਾਨਕ ਗੋਲੀ ਚੱਲ ਗਈ, ਜਿਸਦੀ ਆਵਾਜ਼ ਸੁਣ ਨੇੜੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਜਲੰਧਰ: ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ, ਫੋਟੋਗ੍ਰਾਫਰ ਜ਼ਖਮੀ ਜਲੰਧਰ: ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ, 4 ਜ਼ਖਮੀਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ, ਗੋਲੀ ਬੈਂਕ ਦੇ ਸਕਿਓਰਿਟੀ ਗਾਰਡ ਕੋਲੋਂ ਅਚਾਨਕ ਚੱਲੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਇਸ ਹਾਦਸੇ 'ਚ ਇੱਕ ਪੱਤਰਕਾਰ ਸਮੇਤ 4 ਲੋਕ ਜ਼ਖਮੀ ਹੋ ਗਏ ਹਨ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੋਰ ਪੜੋ:ਭਾਰਤੀ ਰਿਜ਼ਰਵ ਬੈਂਕ ਦੇ ਡਾਇਰੈਕਟਰ ਬੋਰਡ ਦੀ ਮੀਟਿੰਗ ਵਿੱਚ ਹੋਏ ਅਹਿਮ ਫ਼ੈਸਲੇ ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। [caption id="attachment_240436" align="aligncenter" width="411"]ਜਲੰਧਰ: ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ ਜਲੰਧਰ: ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ, 4 ਜ਼ਖਮੀ[/caption] ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...