Thu, Apr 25, 2024
Whatsapp

ਜਲੰਧਰ ਜਿਊਲਰੀ ਦੀ ਦੁਕਾਨ 'ਚ ਲੁਟੇਰੇ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਕਰਕੇ ਹੋਏ ਫਰਾਰ !

Written by  Joshi -- June 22nd 2018 09:00 AM -- Updated: June 22nd 2018 11:51 AM
ਜਲੰਧਰ ਜਿਊਲਰੀ ਦੀ ਦੁਕਾਨ 'ਚ ਲੁਟੇਰੇ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਕਰਕੇ ਹੋਏ ਫਰਾਰ !

ਜਲੰਧਰ ਜਿਊਲਰੀ ਦੀ ਦੁਕਾਨ 'ਚ ਲੁਟੇਰੇ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਕਰਕੇ ਹੋਏ ਫਰਾਰ !

ਲ਼ੁੱਟਾਂ ਖੋਹਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ , ਖਬਰ ਹੈ ਕਿ ਜਲੰਧਰ ਦੇ ਸੋਢਲ ਰੋਡ ਤੇ ਸਥਿੱਤ ਕੁਮਾਰ ਜਿਊਲਰਜ਼ ਵਿੱਚ ਦਿਨ ਦਿਹਾੜੇ ਲੁੱਟ ਖੋਹ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਾ ਹੈ ਕਿ ਕੁਮਾਰ ਜਿਊਲਰਜ਼ ਨਾਮ ਦੀ ਦੁਕਾਨ 'ਤੇ ਦਿਨ ਦਿਹਾੜੇ ਛੇ ਲੁਟੇਰੇ ਆਏ ਅਤੇ ਬੰਦੂਕ ਦੀ ਨੋਕ 'ਤੇ ਤਕਰੀਬਨ ਤੀਹ ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਕੇ ਫਰਾਰ ਹੋ ਗਏ।jalandhar jewelry shop lootedਦੁਕਾਨਦਾਰ ਨੇ ਰੌਲਾ ਪਾਉਣ ਦੇ ਬਾਵਜੂਦ ਵੀ ਉਹ ਲੁਟੇਰੇ ਲੁੱਟ-ਖੋਹ ਕਰਕੇ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ ਉਪਰੰਤ ਪੁਲਿਸ ਨੂੰ ਇਤਲਾਹ ਦਿੱਤੀ ਗਈ। ਪੁਲਿਸ ਨੇ ਘਟਨਾਸਥੱਲ 'ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਕੇ ਲੁਟੇਰਿਆਂ ਦੀ ਭਾਲ ਜਾਰੀ ਕਰ ਦਿੱਤੀ ਹੈ। —PTC News


Top News view more...

Latest News view more...