Thu, Apr 25, 2024
Whatsapp

ਜਲੰਧਰ: ਇੰਡੀਅਨ ਗੈਸ ਏਜੰਸੀ 'ਚ ਲੱਗੀ ਭਿਆਨਕ ਅੱਗ, ਕਈ ਲੋਕ ਜ਼ਖਮੀ

Written by  Joshi -- January 13th 2018 11:44 AM -- Updated: January 13th 2018 11:51 AM
ਜਲੰਧਰ: ਇੰਡੀਅਨ ਗੈਸ ਏਜੰਸੀ 'ਚ ਲੱਗੀ ਭਿਆਨਕ ਅੱਗ, ਕਈ ਲੋਕ ਜ਼ਖਮੀ

ਜਲੰਧਰ: ਇੰਡੀਅਨ ਗੈਸ ਏਜੰਸੀ 'ਚ ਲੱਗੀ ਭਿਆਨਕ ਅੱਗ, ਕਈ ਲੋਕ ਜ਼ਖਮੀ

Jalandhar: major fire broke out in the Indian Gas Agency, several people injured: ਜਲੰਧਰ ਦੇ ਸ਼ੇਖੇ ਪਿੰਡ ਮੌਜੂਦ ਇੰਡੀਅਨ ਗੈਸ ਏਜੰਸੀ 'ਚ ਭਿਆਨਕ ਅੱਗ ਲੱਗਣ ਦੀ ਖਬਰ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। Jalandhar: major fire broke out in the Indian Gas Agency, several people injuredਅੱਗ ਤਕਰੀਬਨ ਇੱਕ ਤੋਂ ਡੇਢ ਘੰਟਾ ਪਹਿਲਾਂ ਲੱਗੀ, ਜਿਸਨੂੰ ਫਾਇਰ ਬ੍ਰਿਗੇਡ ਦੀਆਂ ਅੱਧੀਆਂ ਦਰਜਨ ਗੱਡੀਆਂ ਨੇ ਕਾਬੂ ਪਾਇਆ। Jalandhar: major fire broke out in the Indian Gas Agency, several people injured: ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿੰਨ੍ਹਾਂ ਨੂੰ ਐਂਬੂਲੈਂਸ 108 ਦੀ ਮਦਦ ਤੋਂ ਅਲੱਗ-ਅਲੱਗ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। Jalandhar: major fire broke out in the Indian Gas Agency, several people injuredਸਿਲੰਡਰ ਦੇ ਧਮਾਕੇ 'ਚ ਤਕਰੀਬਨ 6 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। —PTC News


Top News view more...

Latest News view more...