Fri, Apr 19, 2024
Whatsapp

ਨਗਰ ਨਿਗਮ ਚੋਣਾਂ: ਜਲੰਧਰ ਲਈ "ਆਪ" ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Written by  Joshi -- December 02nd 2017 08:06 PM -- Updated: December 02nd 2017 08:07 PM
ਨਗਰ ਨਿਗਮ ਚੋਣਾਂ: ਜਲੰਧਰ ਲਈ

ਨਗਰ ਨਿਗਮ ਚੋਣਾਂ: ਜਲੰਧਰ ਲਈ "ਆਪ" ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਸੰਬੰਧ 'ਚ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਲੰਧਰ ਸ਼ਹਿਰ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਨਗਰ ਨਿਗਮ ਚੋਣਾਂ: ਜਲੰਧਰ ਲਈ ਜਲੰਧਰ ਲਈ ਪਹਿਲੀ ਸੂਚੀ 'ਚ 15 ਉਮੀਦਵਾਰਾਂ ਦਾ ਨਾਮ ਐਲਾਨਿਆ ਗਿਆ ਹੈ। ਨਗਰ ਨਿਗਮ ਚੋਣਾਂ: ਜਲੰਧਰ ਲਈ ਦੱਸਣਯੋਗ ਹੈ ਕਿ ਇਸ ਤੋਂ ਅੰਮ੍ਰਿਤਸਰ ਲਈ ਪਹਿਲਾਂ 25 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਅੱਜ ਦੁਪਹਿਰ ਕੀਤਾ ਗਿਆ ਸੀ। —PTC News


  • Tags

Top News view more...

Latest News view more...